ਨੇਹਾ ਮਲਿਕ ਭੋਜਪੁਰੀ ਸਿਨੇਮਾ ਦੀ ਬੋਲਡ ਅਭਿਨੇਤਰੀਆਂ ਵਿੱਚੋਂ ਇੱਕ ਹੈ ਅਦਾਕਾਰਾ ਹਰ ਦਿਨ ਆਪਣੇ ਲੁੱਕ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ ਹਾਲ ਹੀ 'ਚ ਉਸ ਨੇ ਆਪਣਾ ਬੇਹੱਦ ਗਲੈਮਰਸ ਲੁੱਕ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ ਨੇਹਾ ਮਲਿਕ ਨੇ ਲੇਟੈਸਟ ਫੋਟੋਸ਼ੂਟ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ ਨੇਹਾ ਬਾਡੀਕੋਨ ਡਰੈੱਸ 'ਚ ਨਜ਼ਰ ਆ ਰਹੀ ਹੈ ਨੇਹਾ ਮਲਿਕ ਨੇ ਬਹੁਤ ਘੱਟ ਸਮੇਂ 'ਚ ਭੋਜਪੁਰੀ ਸਿਨੇਮਾ 'ਚ ਆਪਣੀ ਖਾਸ ਪਛਾਣ ਬਣਾ ਲਈ ਹੈ ਅਦਾਕਾਰਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਆਪਣੀਆਂ ਨਵੀਆਂ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ ਅਦਾਕਾਰਾ ਬੇਬੀ ਪਿੰਕ ਕਲਰ ਦੀ ਬਾਡੀਕਾਨ ਡਰੈੱਸ 'ਚ ਨਜ਼ਰ ਆਈ ਹੈ