ਨੇਹਾ ਮਲਿਕ ਆਪਣੀ ਹੌਟਨੈੱਸ ਨਾਲ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੰਦੀ ਹੈ



ਇੰਸਟਾਗ੍ਰਾਮ 'ਤੇ ਪੋਸਟ ਹੁੰਦੇ ਹੀ ਉਸ ਦੀ ਹਰ ਇਕ ਲੁੱਕ ਇੰਟਰਨੈੱਟ 'ਤੇ ਸਨਸਨੀ ਮਚਾ ਦਿੰਦੀ ਹੈ



ਹਾਲ ਹੀ 'ਚ ਹੋਏ ਫੋਟੋਸ਼ੂਟ 'ਚ ਉਸ ਦਾ ਹੌਟ ਅਵਤਾਰ ਨਜ਼ਰ ਆ ਰਿਹਾ ਹੈ



ਨੇਹਾ ਨੇ ਬੇਹੱਦ ਸੈਕਸੀ ਬਲੈਕ ਕਲਰ ਦਾ ਵਨ ਸ਼ੋਲਡਰ ਆਊਟਫਿਟ ਪਾਇਆ ਹੋਇਆ



ਇਸ ਲੁੱਕ 'ਚ ਅਦਾਕਾਰਾ ਕਾਫੀ ਗਲੈਮਰਸ ਅਤੇ ਹੌਟ ਲੱਗ ਰਹੀ ਹੈ



ਉਸ ਦੇ ਕੂਲ ਲੁੱਕ ਨੂੰ ਦੇਖ ਫੈਨਜ਼ ਦੰਗ ਰਹਿ ਗਏ ਹਨ



ਨੇਹਾ ਮਲਿਕ ਦੀਆਂ ਕਾਤਲਾਨਾ ਅਦਾਵਾਂ ਦੇਖ ਫ਼ੈਨਜ ਇਕ ਵਾਰ ਫਿਰ ਆਪਣਾ ਦਿਲ ਹਾਰ ਬੈਠੇ



ਨੇਹਾ ਨੇ ਕੈਮਰੇ ਦੇ ਸਾਹਮਣੇ ਇਕ ਤੋਂ ਵਧ ਕੇ ਇਕ ਪੋਜ਼ ਦਿੰਦੇ ਹੋਏ ਬੇਹੱਦ ਬੋਲਡ ਫੋਟੋਸ਼ੂਟ ਕਰਵਾਇਆ



ਅਦਾਕਾਰਾ ਨੇਹਾ ਮਲਿਕ ਸੋਸ਼ਲ ਮੀਡੀਆ ਲਵਰ ਹੈ



ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਫੈਨ ਫਾਲੋਇੰਗ ਲਿਸਟ ਕਾਫੀ ਚੰਗੀ ਹੈ