ਨੇਹਾ ਨੇ ਹਾਲ ਹੀ 'ਚ ਆਪਣੀਆਂ ਬੋਲਡ ਅਦਾਵਾਂ ਨਾਲ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਹੈ

ਲੋਕ ਉਸ ਦੀ ਡਰੈੱਸ ਅਤੇ ਉਸ ਦੀ ਫੈਸ਼ਨ ਸੈਂਸ ਨੂੰ ਪਸੰਦ ਕਰ ਰਹੇ ਹਨ

ਨੇਹਾ ਦੇ ਅੰਦਾਜ਼ ਦੇ ਸਾਹਮਣੇ ਇੰਡਸਟਰੀ ਦੀਆਂ ਸਾਰੀਆਂ ਅਭਿਨੇਤਰੀਆਂ ਫੇਲ ਹੋ ਜਾਂਦੀਆਂ ਹਨ

ਨੇਹਾ ਆਪਣੀ ਬੋਲਡਨੈੱਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ

ਹਾਲ ਹੀ 'ਚ ਨੇਹਾ ਮਲਿਕ ਨੇ ਵਾਈਟ ਬਾਡੀਕੋਨ ਡਰੈੱਸ 'ਚ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ

ਜਿਸ 'ਚ ਲੋਕ ਅਦਾਕਾਰਾ ਦੀ ਖੂਬਸੂਰਤੀ ਅਤੇ ਸਟਾਈਲ ਦੇ ਕਾਇਲ ਹੋ ਰਹੇ ਹਨ

ਨਾਲ ਹੀ ਬੋਲਡ ਸੈਕਸੀ ਪੋਜ਼ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ

ਨੇਹਾ ਨੇ ਇਨ੍ਹਾਂ ਤਸਵੀਰਾਂ ਦੇ ਨਾਲ ਇੱਕ ਵੀਡੀਓ ਵੀ ਸ਼ੇਅਰ ਕੀਤਾ ਹੈ

ਨੇਹਾ ਦੀਆਂ ਇਨ੍ਹਾਂ ਖੂਬਸੂਰਤ ਤੇ ਬੋਲਡ ਤਸਵੀਰਾਂ 'ਤੇ ਲਗਾਤਾਰ ਲਾਈਕਸ ਤੇ ਕਮੈਂਟਸ ਆ ਰਹੇ ਹਨ

ਪ੍ਰਸ਼ੰਸਕਾਂ ਦਾ ਕਹਿਣਾ ਹੈ ਕਿ ਕਿਸੇ ਵੀ ਇੰਡਸਟਰੀ 'ਚ ਨੇਹਾ ਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੈ