ਨੇਹਾ ਆਪਣੀ ਬੋਲਡਨੈੱਸ ਤੇ ਖੂਬਸੂਰਤੀ ਕਾਰਨ ਪ੍ਰਸ਼ੰਸਕਾਂ ਦੇ ਦਿਲਾਂ 'ਤੇ ਰਾਜ ਕਰਦੀ ਹੈ

ਆਪਣੀ ਬੋਲਡਨੈੱਸ ਤੋਂ ਲੈ ਕੇ ਹੌਟਨੈੱਸ ਤੱਕ ਉਹ ਪ੍ਰਸ਼ੰਸਕਾਂ ਦੇ ਸਿਰ ਚੜ੍ਹ ਕੇ ਬੋਲਦੀ ਹੈ

ਨੇਹਾ ਨੇ ਕਾਲੇ ਰੰਗ ਦੀ ਸ਼ਾਰਟ ਡਰੈੱਸ 'ਚ ਆਪਣੀ ਖੂਬਸੂਰਤੀ ਦਾ ਜਲਵਾ ਬਿਖੇਰਿਆ

ਉਸ ਦੀਆਂ ਗਲੈਮਰਸ ਤਸਵੀਰਾਂ ਨੂੰ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ

ਨੇਹਾ ਮਲਿਕ ਨੇ ਡੀਪ ਕੱਟ ਲੈਦਰ ਡਰੈੱਸ 'ਚ ਆਪਣਾ ਗਲੈਮਰਸ ਅੰਦਾਜ਼ ਦਿਖਾਇਆ ਹੈ

ਨੇਹਾ ਮਲਿਕ ਇਸ ਕਿਲਰ ਆਊਟਫਿਟ 'ਚ ਆਪਣਾ ਜਲਵਾ ਦਿਖਾ ਰਹੀ ਹੈ

ਨੇਹਾ ਮਲਿਕ ਦੁਬਈ 'ਚ ਕਾਲੇ ਚਸ਼ਮੇ ਪਾ ਕੇ ਬਹੁਤ ਸਟਾਈਲਿਸ਼ ਲੱਗ ਰਹੀ ਹੈ

ਨੇਹਾ ਮਲਿਕ ਬਲੈਕ ਆਊਟਫਿਟ 'ਚ ਆਪਣੀ ਕਰਵੀ ਫਿਗਰ ਨੂੰ ਫਲਾਂਟ ਕਰ ਰਹੀ ਹੈ

ਅਭਿਨੇਤਰੀ ਨੇਹਾ ਮਲਿਕ ਇਸ ਪਹਿਰਾਵੇ 'ਚ ਸ਼ਾਨਦਾਰ ਲੱਗ ਰਹੀ ਹੈ

ਨੇਹਾ ਮਲਿਕ ਹਲਕੇ ਮੇਕਅਪ ਤੇ ਸੈਕਸੀ ਲੁੱਕ ਨਾਲ ਸੱਚਮੁੱਚ ਹੀ ਕਮਾਲ ਲਗ ਰਹੀ ਹੈ