ਨੇਹਾ ਮਲਿਕ ਹਰ ਦਿਨ ਆਪਣੇ ਬੋਲਡ ਲੁੱਕ ਕਾਰਨ ਚਰਚਾ 'ਚ ਰਹਿੰਦੀ ਹੈ

ਨੇਹਾ ਨੇ ਹੁਣ ਫਿਰ ਆਪਣੇ ਨਵੇਂ ਲੁੱਕ ਨੂੰ ਫਲਾਂਟ ਕਰਦੇ ਹੋਏ ਇੱਕ ਤੋਂ ਵਧ ਕੇ ਇੱਕ ਪੋਜ਼ ਦਿੱਤੇ ਹਨ

ਇਨ੍ਹਾਂ ਤਸਵੀਰਾਂ 'ਚ ਅਦਾਕਾਰਾ ਨੇਹਾ ਮਲਿਕ ਦੀ ਹੌਟਨੈੱਸ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ

ਨੇਹਾ ਨੇ ਬਲੈਕ ਆਊਟਫਿਟ 'ਚ ਫੋਟੋ ਸ਼ੇਅਰ ਕਰਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ

ਨੇਹਾ ਨੇ ਆਪਣੇ ਅੰਦਾਜ਼ ਨੂੰ ਪੂਰਾ ਕਰਨ ਲਈ ਖੁੱਲ੍ਹੇ ਵਾਲ ਅਤੇ ਹਲਕਾ ਮੇਕਅੱਪ ਕੀਤਾ ਹੈ

ਅਭਿਨੇਤਰੀ ਨੇ ਬਲੈਜ਼ਰ ਸਟਾਈਲ ਦਾ ਬਲੈਕ ਸੀਕਵੈਂਸ ਜੰਪਸੂਟ ਪਾਇਆ ਹੋਇਆ ਹੈ

ਅਭਿਨੇਤਰੀ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੀ ਪ੍ਰਸ਼ੰਸਕਾਂ 'ਚ ਤੇਜ਼ੀ ਨਾਲ ਵਾਇਰਲ ਹੋ ਜਾਂਦੀ ਹੈ

ਅਦਾਕਾਰਾ ਨੇਹਾ ਮਲਿਕ ਹਮੇਸ਼ਾ ਫੈਨਜ਼ ਨਾਲ ਆਪਣੇ ਨਵੇਂ-ਨਵੇਂ ਲੁੱਕ ਸ਼ੇਅਰ ਕਰਦੀ ਰਹਿੰਦੀ ਹੈ

ਨੇਹਾ ਹਮੇਸ਼ਾ ਆਪਣੀਆਂ ਬੋਲਡ ਤਸਵੀਰਾਂ ਨਾਲ ਸੋਸ਼ਲ ਮੀਡੀਆ 'ਤੇ ਧਮਾਲ ਮਚਾ ਦਿੰਦੀ ਹੈ

ਅਦਾਕਾਰਾ ਨੇਹਾ ਮਲਿਕ ਦੀ ਇੰਸਟਾਗ੍ਰਾਮ 'ਤੇ ਬਹੁਤ ਵੱਡੀ ਫੈਨ ਫਾਲੋਇੰਗ ਹੈ