ਨੇਹਾ ਮਲਿਕ ਇਨ੍ਹੀਂ ਦਿਨੀਂ ਆਪਣੇ ਹੌਟ ਅਵਤਾਰ ਕਾਰਨ ਚਰਚਾ 'ਚ ਹੈ

ਨੇਹਾ ਨੇ ਡੀਪ ਨੇਕ ਵਾਈਟ ਡਰੈੱਸ 'ਚ ਬਾਡੀ ਨੂੰ ਐਕਸਪੋਜ਼ ਕਰਨ ਵਾਲੀਆਂ ਤਸਵੀਰਾਂ ਸ਼ੇਅਰ ਕੀਤੀ ਹਨ

ਨੇਹਾ ਮਲਿਕ ਸੋਸ਼ਲ ਮੀਡੀਆ 'ਤੇ ਆਪਣੇ ਹੌਟ ਅੰਦਾਜ਼ ਦੇ ਕਾਰਨ ਕਾਫੀ ਫਾਲੋ ਕੀਤੀ ਜਾਂਦੀ ਹੈ

ਨੇਹਾ ਦੀਆਂ ਨਵੀਆਂ ਪੋਸਟਾਂ ਤੇ ਪ੍ਰੋਜੈਕਟਾਂ ਦਾ ਉਸ ਦੇ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ

ਚਿੱਟੇ ਰੰਗ ਦੀ ਡੀਪਨੇਕ ਡਰੈੱਸ ਪਾ ਕੇ ਅਦਾਕਾਰਾ ਨੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਦਿੱਤੀ ਹੈ

ਨੇਹਾ ਮਲਿਕ ਦੀ ਸੋਸ਼ਲ ਮੀਡੀਆ 'ਤੇ ਬਹੁਤ ਵੱਡੀ ਫੈਨ ਫਾਲੋਇੰਗ ਹੈ

ਅਦਾਕਾਰਾ ਖੂਬਸੂਰਤੀ ਤੇ ਹੌਟਨੈੱਸ ਦੇ ਮਾਮਲੇ 'ਚ ਬਾਲੀਵੁੱਡ ਅਭਿਨੇਤਰੀਆਂ ਦਾ ਮੁਕਾਬਲਾ ਕਰਦੀ ਹੈ

ਫੋਟੋਆਂ ਤੋਂ ਇਲਾਵਾ ਨੇਹਾ ਕਈ ਮਿਊਜ਼ਿਕ ਵੀਡੀਓਜ਼ ਸ਼ੇਅਰ ਕਰਕੇ ਪ੍ਰਸ਼ੰਸਕਾਂ ਦੀ ਤਾਰੀਫ ਲੁੱਟਦੀ ਨਜ਼ਰ ਆ ਰਹੀ ਹੈ

ਇਨ੍ਹਾਂ ਤਸਵੀਰ 'ਚ ਅਦਾਕਾਰਾ ਨੇਹਾ ਮਲਿਕ ਕਾਫੀ ਖੂਬਸੂਰਤ ਲੱਗ ਰਹੀ ਹੈ



ਅਦਾਕਾਰਾ ਨੇਹਾ ਮਲਿਕ ਅਪਣੀਆਂ ਤਸਵੀਰਾਂ ਸ਼ੇਅਰ ਕਰਕੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵਧਾ ਰਹੀ ਹੈ