ਨੇਹਾ ਮਲਿਕ ਹਮੇਸ਼ਾ ਹੀ ਆਪਣੇ ਬੋਲਡ ਅੰਦਾਜ਼ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਦੀ ਹੈ ਹੁਣ ਨੇਹਾ ਨੇ ਕ੍ਰਿਸਮਿਸ ਦਾ ਆਨੰਦ ਲੈਂਦੇ ਹੋਏ ਬਹੁਤ ਹੀ ਕਿਊਟ ਲੁੱਕ 'ਚ ਤਸਵੀਰਾਂ ਸ਼ੇਅਰ ਕੀਤੀਆਂ ਸਨ ਇਨ੍ਹਾਂ ਤਸਵੀਰਾਂ 'ਚ ਨੇਹਾ ਆਪਣੇ ਆਊਟਫਿਟ 'ਚ ਬੇਹੱਦ ਕਿਊਟ ਤੇ ਹੌਟ ਲੱਗ ਰਹੀ ਹੈ ਰੈੱਡ ਕਲਰ ਦੀ ਡੀਪ ਨੇਕ ਡਰੈੱਸ 'ਚ ਨੇਹਾ ਮਲਿਕ ਦਾ ਲੁੱਕ ਕਾਫੀ ਖੂਬਸੂਰਤ ਲੱਗ ਰਿਹਾ ਹੈ ਨੇਹਾ ਹਮੇਸ਼ਾ ਆਪਣੇ ਬੋਲਡ ਡਰੈਸਿੰਗ ਸੈਂਸ ਨਾਲ ਪ੍ਰਸ਼ੰਸਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਦੀ ਹੈ ਨੇਹਾ ਮਲਿਕ ਨੇ ਆਪਣੇ ਲੇਟੈਸਟ ਫੋਟੋਸ਼ੂਟ ਨਾਲ ਇੰਟਰਨੈੱਟ 'ਤੇ ਹਲਚਲ ਮਚਾ ਦਿੱਤੀ ਹੈ ਨੇਹਾ ਮਲਿਕ ਨੇ ਭਲੇ ਹੀ ਆਪਣੇ ਪੇਸ਼ੇ ਵਿੱਚ ਬਹੁਤੀ ਕਾਮਯਾਬੀ ਨਾ ਹਾਸਲ ਕੀਤੀ ਹੋਵੇ ਪਰ ਉਹ ਹਰ ਰੋਜ਼ ਆਪਣੇ ਨਵੇਂ ਲੁੱਕ ਨਾਲ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੀ ਰਹਿੰਦੀ ਹੈ ਨੇਹਾ ਮਲਿਕ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਉਹ ਸੋਸ਼ਲ ਮੀਡੀਆ ਸਨਸਨੀ ਹੈ ਅਦਾਕਾਰਾ ਆਪਣੀਆਂ ਛੁੱਟੀਆਂ ਦੀਆਂ ਤਸਵੀਰਾਂ ਵੀ ਇੰਸਟਾਗ੍ਰਾਮ 'ਤੇ ਸ਼ੇਅਰ ਕਰਦੀ ਰਹਿੰਦੀ ਹੈ