RBI ਦੇ ਇਸ ਨਵੇਂ ਨਿਯਮ ਦੇ ਤਹਿਤ ਜੇ ਲਾਕਰ 'ਚ ਰੱਖੇ ਸਾਮਾਨ ਨੂੰ ਜ਼ਿਆਦਾ ਨੁਕਸਾਨ ਹੁੰਦਾ ਹੈ ਤਾਂ ਹੁਣ ਇਸ ਦੀ ਜ਼ਿੰਮੇਵਾਰੀ ਬੈਂਕ ਦੀ ਹੋਵੇਗੀ। ਜੇ ਗਾਹਕ ਨੂੰ ਨੁਕਸਾਨ ਬੈਂਕ ਦੇ ਕਰਮਚਾਰੀਆਂ ਦੁਆਰਾ ਕੀਤੀ ਗਈ ਧੋਖਾਧੜੀ ਕਾਰਨ ਹੁੰਦਾ ਹੈ, ਤਾਂ ਬੈਂਕ ਦੀ ਦੇਣਦਾਰੀ ਲਾਕਰ ਦੇ ਸਾਲਾਨਾ ਕਿਰਾਏ ਤੋਂ 100 ਗੁਣਾ ਤੱਕ ਹੋਵੇਗੀ।