ਨੀਆ ਸ਼ਰਮਾ ਆਪਣੀ ਹਰ ਅਦਾ ਨਾਲ ਲੁੱਟ ਲੈਂਦੀ ਹੈ ਮਹਿਫਿਲ

ਦਿਲਕਸ਼ ਅੰਦਾਜ਼ 'ਤੇ ਫਿਦਾ ਨੇ ਫੈਨਜ਼

ਟੀਵੀ ਦੀਆਂ ਗਲੈਮਰਸ ਅਦਾਕਾਰਾਂ 'ਚੋਂ ਇੱਕ ਹੈ ਨੀਆ

ਏਸ਼ੀਆ ਦੀ ਸੈਕਸੀਐਸਟ ਵੂਮਨ ਟਾਪ-10 ਜੀ ਲਿਸਟ 'ਚ ਹੋ ਚੁੱਕੀ ਹੈ ਸ਼ਾਮਲ

ਨੀਆ ਆਪਣੀ ਫਿੱਟਨੈੱਸ ਦਾ ਰੱਖਦੀ ਹੈ ਖਾਸ ਖਿਆਲ

ਆਪਣੇ ਲੁੱਕ ਨਾਲ ਨਹੀਂ ਕਰਦੀ ਕੋਈ ਕੌਂਪਰੋਮਾਈਜ਼

ਸਟਨਿੰਗ ਲੁੱਕਸ ਨਾਲ ਬਰਸਾਉਂਦੀ ਹੈ ਕਹਿਰ

ਸੋਸ਼ਲ ਮੀਡੀਆ 'ਤੇ ਹੈ ਗਲੈਮਰਸ ਤਸਵੀਰਾਂ ਦੀ ਭਰਮਾਰ



ਇੰਸਟਾਗ੍ਰਾਮ 'ਤੇ ਹਨ 7.5 ਮਿਲੀਅਨ ਫੌਲੋਅਰਸ