ਨਿਆ ਸ਼ਰਮਾ ਹੈ ਫੈਸ਼ਨ ਕੁਈਨ। ਨਿਆ ਸ਼ਰਮਾ ਹੈ ਟੀਵੀ ਦੀ ਸਭ ਤੋਂ ਸਟਾਈਲਿਸ਼ ਅਦਾਕਾਰਾ ਸਟਨਿੰਗ ਲੁਕਸ ਨਾਲ ਗਿਰਾਉਂਦੀ ਹੈ ਬਿਜਲੀਆਂ ਨੀਆ ਸ਼ਰਮਾ ਸੋਸ਼ਲ ਮੀਡਿਆ 'ਤੇ ਕਾਫ਼ੀ ਐਕਟਿਵ ਰਹਿੰਦੀ ਹੈ ਨੀਆ ਦੀ ਖੂਬਸੂਰਤੀ ਦੇ ਕੀ ਕਹਿਣੇ ਨੀਆ ਦਾ ਸਟਾਈਲ ਹੈ ਸਭ ਤੋਂ ਜੁਦਾ ਨੀਆ ਨੂੰ ਪਸੰਦ ਹੈ ਸਟਾਈਲ 'ਚ ਰਹਿਣਾ ਇੱਕ ਤੋਂ ਵਧ ਕੇ ਇੱਕ ਲੁੱਕ ਨਾਲ ਲੁੱਟਦੀ ਹੈ ਫ਼ੈਨਜ ਦਾ ਦਿਲ ਹਰ ਲੁੱਕ 'ਚ ਲੱਗਦੀ ਹੈ ਪਰਫੈਕਟ ਫੈਨਜ਼ ਨੂੰ ਪਸੰਦ ਹੈ ਨੀਆ ਦਾ ਹਰ ਅੰਦਾਜ਼