ਨੀਆ ਸ਼ਰਮਾ ਸੋਸ਼ਲ ਮੀਡੀਆ 'ਤੇ ਛਾਈ ਰਹਿੰਦੀ ਹੈ

ਨੀਆ ਕਸ਼ਮੀਰ ਦੀਆਂ ਵਾਦੀਆਂ ਦੇ ਟ੍ਰਿੱਪ 'ਤੇ ਸੀ

ਵਾਦੀਆਂ 'ਚ ਮਸਤੀ ਕਰਦਿਆਂ ਨੀਆ ਨੇ ਤਸਵੀਰਾਂ ਸ਼ੇਅਰ ਕੀਤੀਆਂ

ਹੁਣ ਨੀਆ ਨੇ ਲੇਟੈਸਟ ਤਸਵੀਰਾਂ ਸ਼ੇਅਰ ਕੀਤੀਆਂ

ਬਲੈਕ ਆਊਟਫਿੱਟ ਦੇ ਨਾਲ ਰੈੱਡ ਜੇਕੇਟ ਪਹਿਨੇ ਨੀਆ ਨੇ ਤਸਵੀਰਾਂ ਸ਼ੇਅਰ ਕੀਤੀਆਂ


ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਨੀਆ ਸ਼ਰਮਾ

ਆਏ ਦਿਨ ਗਲੈਮਰਸ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ ਨੀਆ ਸ਼ਰਮਾ

ਕਸ਼ਮੀਰ 'ਚ ਨੀਆ ਨੇ ਖੂਬ ਮਸਤੀ ਕੀਤੀ


ਵਾਦੀਆਂ ਦੇ ਸੁੰਦਰ ਨਜ਼ਾਰਿਆਂ 'ਚ ਆਪਣੇ ਲੁੱਕ ਨਾਲ ਨੀਆ ਨੇ ਫੈਨਜ਼ ਨੂੰ ਬਣਾਇਆ ਦੀਵਾਨਾ



ਟੀਵੀ ਦੀ ਮੋਸਟ ਪਾਪੂਲਰ ਅਦਾਕਾਰਾ ਦੀ ਲਿਸਟ 'ਚ ਸ਼ੁਮਾਰ ਹੈ ਨੀਆ ਸ਼ਰਮਾ

ਆਪਣੀਆਂ ਤਸਵੀਰਾਂ ਜ਼ਰੀਏ ਫੈਨਜ਼ ਨਾਲ ਜੁੜੀ ਰਹਿੰਦੀ ਹੈ ਨੀਆ ਸ਼ਰਮਾ