ਤਾਰਕ ਮਹਿਤਾ ਸ਼ੋਅ ਦੀ ਸੋਨੂੰ ਭਿੜੇ ਯਾਨੀ ਨਿਧੀ ਭਾਨੁਸ਼ਾਲੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਨਿਧੀ ਨੇ ਆਪਣੇ ਬਿਕਨੀ ਲੁੱਕ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਨਿਧੀ ਪਾਣੀ 'ਚ ਸਟੰਟ ਕਰਦੀ ਨਜ਼ਰ ਆ ਰਹੀ ਹੈ ਨਿਧੀ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਪਾਣੀ 'ਚ ਸਟੰਟ ਕਰਦੀ ਨਿਧੀ ਦੀਆਂ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਦੇਖਣ ਨੂੰ ਮਿਲਣਗੀਆਂ ਨਿਧੀ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਕਾਫੀ ਪਸੰਦ ਕਰ ਰਹੇ ਹਨ ਨਿਧੀ ਭਾਨੁਸ਼ਾਲੀ ਅਕਸਰ ਆਪਣੇ ਦੋਸਤਾਂ ਨਾਲ ਮਸਤੀ ਕਰਦੀ ਨਜ਼ਰ ਆਉਂਦੀ ਹੈ ਦਰਸ਼ਕ ਤਾਰਕ ਮਹਿਤਾ ਦੇ ਸ਼ੋਅ ਵਿੱਚ ਨਿਧੀ ਦੇ ਕਿਰਦਾਰ ਨੂੰ ਬਹੁਤ ਪਸੰਦ ਕਰਦੇ ਹਨ ਇੰਸਟਾਗ੍ਰਾਮ 'ਤੇ ਨਿਧੀ ਭਾਨੁਸ਼ਾਲੀ ਦੀ ਫੈਨ ਫਾਲੋਇੰਗ ਜ਼ਬਰਦਸਤ ਹੈ ਨਿਧੀ ਆਪਣੇ ਲੁੱਕ ਕਾਰਨ ਕਈ ਵਾਰ ਟ੍ਰੋਲ ਵੀ ਹੋ ਚੁੱਕੀ ਹੈ