ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ 'ਚ ਸ਼ਰਾਰਾ ਪਾ ਕੇ ਪਹੁੰਚੀ ਨਿੱਕੀ ਤੰਬੋਲੀ

ਬਿੱਗ ਬੌਸ ਫੇਮ ਨਿੱਕੀ ਤੰਬੋਲੀ ਹਾਲ ਹੀ 'ਚ ਬਾਬਾ ਸਿੱਦੀਕੀ ਦੀ ਇਫਤਾਰ ਪਾਰਟੀ 'ਚ ਖਾਸ ਅੰਦਾਜ਼ 'ਚ ਨਜ਼ਰ ਆਈ

ਨਿੱਕੀ ਪੀਲੇ ਰੰਗ ਦੇ ਆਊਟਫਿਟ 'ਚ ਨਜ਼ਰ ਆਈ

ਨਿੱਕੀ ਤੰਬੋਲੀ ਆਪਣੇ ਖਾਸ ਅੰਦਾਜ਼ ਲਈ ਜਾਣੀ ਜਾਂਦੀ ਹੈ

ਨਿੱਕੀ ਪੀਲੇ ਰੰਗ ਦੀ ਡਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ


ਇਫਤਾਰ ਪਾਰਟੀ 'ਚ ਨਿੱਕੀ ਤੋਂ ਇਲਾਵਾ ਕਈ ਮਸ਼ਹੂਰ ਚਿਹਰੇ ਨਜ਼ਰ ਆਏ

ਸ਼ਹਿਨਾਜ਼ ਗਿੱਲ ਤੇ ਕਰਨ ਕੁੰਦਰਾ ਸਮੇਤ ਕਈ ਸਿਤਾਰੇ ਸ਼ਾਮਲ ਹਨ

ਬਿੱਗ ਬੌਸ ਤੋਂ ਲੈ ਕੇ ਨਿੱਕੀ ਹਰ ਵਾਰ ਇਸ ਇਫਤਾਰ ਪਾਰਟੀ 'ਚ ਸ਼ਾਮਲ ਹੁੰਦੀ ਨਜ਼ਰ ਆ ਰਹੀ ਹੈ