Neon Look ਦੀ ਵਧਦੀ ਲੋਕਪ੍ਰਿਯਤਾ ਨੂੰ ਦੇਖਦੇ ਹੋਏ ਨਿੱਕੀ ਨੇ ਵੀ ਇਸ ਟਰੈਂਡ 'ਚ ਆਪਣਾ ਹੱਥ ਅਜ਼ਮਾਇਆ ਹੈ ਅਤੇ ਨਿਓਨ ਹਰੇ ਰੰਗ ਦੀ ਸਾੜੀ ਪਾ ਕੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਹੈ।