ਅਦਾਕਾਰਾ ਨਿੱਕੀ ਤੰਬੋਲੀ ਅੱਜਕੱਲ੍ਹ ਕਿਸੇ ਪਛਾਣ ਦੀ ਮਹੁਤਾਜ ਨਹੀਂ ਰਹੀ ਹੈ। Nikki Tamboli ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਕੁਝ ਸਮਾਂ ਪਹਿਲਾਂ Nikki Tamboli ਨੇ ਲੰਬੇ ਗਾਊਨ 'ਚ ਆਪਣੀਆਂ ਕਿਲਰ ਫੋਟੋਆਂ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ 'ਚ Nikki ਕਾਫੀ ਗਲੈਮਰਸ ਲੱਗ ਰਹੀ ਹੈ। ਖੁੱਲ੍ਹੇ ਵਾਲਾਂ ਨਾਲ ਉਸ ਦਾ ਕਾਤਲ ਪੋਜ਼ ਪ੍ਰਸ਼ੰਸਕਾਂ ਦੇ ਹੋਸ਼ ਉਡਾ ਰਿਹਾ ਹੈ। ਨਿੱਕੀ ਨੇ ਚੋਣਵੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। Nikki ਨੂੰ 'ਬਿੱਗ ਬੌਸ' ਤੋਂ ਪਛਾਣ ਮਿਲੀ ਅਤੇ ਅੱਜ ਇਹ ਅਦਾਕਾਰਾ ਆਪਣੇ ਲੁੱਕ ਨਾਲ ਹਰ ਦਿਲ ਨੂੰ ਛੂਹ ਲੈਂਦੀ ਹੈ। ਨਿੱਕੀ ਤੰਬੋਲੀ 'ਬਿੱਗ ਬੌਸ' ਸੀਜ਼ਨ 14 'ਚ ਨਜ਼ਰ ਆਈ ਸੀ।