ਨਿੱਕੀ ਤੰਬੋਲੀ ਹਮੇਸ਼ਾ ਆਪਣੇ ਗਲੈਮਰਸ ਤੇ ਸਟਾਈਲਿਸ਼ ਲੁੱਕ ਨਾਲ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਦੀ ਹੈ

ਹਾਲ ਹੀ 'ਚ ਅਦਾਕਾਰਾ ਨੇ ਆਪਣੀਆਂ ਲੇਟੈਸਟ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ

ਜਿਸ 'ਚ ਉਸ ਦੀ ਹੌਟਨੈੱਸ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਹੋਸ਼ ਉੱਡ ਗਏ ਹਨ

ਅਦਾਕਾਰਾ ਆਪਣੀਆਂ ਬੋਲਡ ਅਦਾਵਾਂ ਨਾਲ ਇੰਟਰਨੈੱਟ ਦਾ ਤਾਪਮਾਨ ਵਧਾਉਣ 'ਚ ਲੱਗੀ ਹੋਈ ਹੈ

ਨਿੱਕੀ ਨੇ ਇੰਸਟਾਗ੍ਰਾਮ 'ਤੇ ਆਪਣੇ ਸ਼ਿਮਰੀ ਆਊਟਫਿਟ ਦੀਆਂ ਤਸਵੀਰਾਂ ਪੋਸਟ ਕੀਤੀਆਂ ਹਨ

ਨਿੱਕੀ ਤੰਬੋਲੀ ਨੇ ਆਪਣੇ ਤਾਜ਼ਾ ਫੋਟੋਸ਼ੂਟ ਦੌਰਾਨ ਬਲੈਕ ਕਲਰ ਦੀ ਸਿਜ਼ਲਿੰਗ ਡਰੈੱਸ ਪਾਈ ਹੋਈ ਹੈ

ਅਦਾਕਾਰਾ ਨੇ ਬਹੁਤ ਹੀ ਡੀਪਨੇਕ ਬਲੈਕ ਬਲਾਊਜ਼ ਦੇ ਨਾਲ ਥਾਈ ਸਲਿਟ ਸਕਰਟ ਪਾਈ ਹੋਈ ਹੈ

ਨਿੱਕੀ ਨੇ ਓਪਨ ਹੇਅਰ ਅਤੇ ਨਿਊਡ ਮੇਕਅੱਪ ਕਰ ਕੇ ਆਪਣੇ ਆਊਟਲੁੱਕ ਨੂੰ ਪੂਰਾ ਕੀਤਾ ਹੈ

ਹਾਈ ਹੀਲ ਪਹਿਨ ਕੇ ਅਭਿਨੇਤਰੀ ਨੇ ਆਪਣੀ ਕਰਵੀ ਫਿਗਰ ਨੂੰ ਫਲਾਂਟ ਕੀਤਾ

ਨਿੱਕੀ ਤੰਬੋਲੀ ਨੇ ਕੈਮਰੇ ਦੇ ਸਾਹਮਣੇ ਇੱਕ ਤੋਂ ਵੱਧ ਕੇ ਇੱਕ ਸੈਕਸੀ ਪੋਜ਼ ਦਿੱਤੇ ਹਨ