ਜੇਕਰ ਤੁਹਾਡੀ ਨੌਕਰੀ ਚਲੀ ਗਈ ਤਾਂ ਇਹ ਫਾਰਮੂਲਾ ਅਪਨਾਉਣ ਨਾਲ ਤੁਹਾਨੂੰ ਟੈਂਸ਼ਨ ਨਹੀਂ ਹੋਵੇਗੀ



67:33 ਦੇ ਫਾਰਮੂਲੇ ਨੂੰ ਅਪਲਾਈ ਕਰਕੇ ਆਪਣੀ ਕਮਾਈ ਦੇ ਦੋ ਹਿੱਸੇ ਕਰੋ ਤਾਂ ਇਹ ਹਿੱਸੇ 67:33 ਦੇ ਅਨੂਪਾਤ ਵਿੱਚ ਹੋਣਗੇ



33 ਫੀਸਦੀ ਵਾਲੇ ਹਿੱਸੇ ਦੀ ਬਚਤ ਕਰਕੇ ਆਪਣੇ ਪਰਿਵਾਰ ਲਈ ਫੰਡ ਤਿਆਰ ਕਰੋ



ਘੱਟ ਤੋਂ ਘੱਟ ਇੱਕ ਸਾਲ ਲਈ ਐਮਰਜੈਂਸੀ ਫੰਡ ਬਣਾਉਣਾ ਚਾਹੀਦਾ ਹੈ



50 ਹਜ਼ਾਰ ਦੀ ਤਨਖਾਹ ਵਿੱਚ 16500 ਦੀ ਬਚਤ ਕਰਨੀ ਹੋਵੇਗੀ



ਨੌਕਰੀ ਦੇ ਦੌਰਾਨ ਕੋਈ ਵੀ ਬੋਨਸ ਆਉਂਦਾ ਹੈ ਤਾਂ ਉਸ ਨੂੰ ਐਮਰਜੈਂਸੀ ਫੰਡ ਵਿੱਚ ਪਾ ਦਿਓ



ਨੌਕਰੀ ਦੇ ਸ਼ੁਰੂਆਤ ਵਿੱਚ ਐਮਰਜੈਂਸੀ ਫੰਡ ‘ਤੇ ਜ਼ੋਰ ਦੇਣਾ ਚਾਹੀਦਾ ਹੈ



ਫਿਰ ਇਸ ਫੰਡ ਨੂੰ ਸੇਵਿੰਗ ਖਾਤੇ ਵਿੱਚ ਜਮ੍ਹਾ ਕਰ ਦਿਓ



50 ਫੀਸਦੀ ਹਿੱਸੇ ਨੂੰ ਲਿਕਵਿਡ ਫੰਡਸ ਵਿੱਚ ਨਿਵੇਸ਼ ਕਰਕੇ ਜ਼ਿਆਦਾ ਰਿਟਰਨ ਦਾ ਵੀ ਫਾਇਦਾ ਚੁੱਕ ਸਕਦੇ