ਨੋਰਾ ਫਤੇਹੀ ਨੂੰ ਅੱਜ ਕਿਸੇ ਜਾਣ-ਪਛਾਣ ਦੀ ਲੋੜ ਨਹੀਂ ਹੈ ਭੁਜ ਦਿ ਪ੍ਰਾਈਡ ਆਫ ਇੰਡੀਆ ਵਿੱਚ ਜ਼ਬਰਦਸਤ ਐਕਸ਼ਨ ਕਰਦੀ ਨਜ਼ਰ ਆਈ ਸੀ ਨੋਰਾ ਨੂੰ ਖਾਸ ਤੌਰ 'ਤੇ ਐਕਸ਼ਨ ਫਿਲਮਾਂ ਦਾ ਸ਼ੌਕ ਹੈ ਨੋਰਾ ਫਤੇਹੀ ਨੂੰ ਘੰਟਿਆਂ ਬੱਧੀ ਆਡੀਸ਼ਨ ਦੇਣ ਲਈ ਇੰਤਜ਼ਾਰ ਕਰਨਾ ਪੈਂਦਾ ਸੀ ਅਦਾਕਾਰਾ ਬਣਨ ਦਾ ਸੁਪਨਾ ਲੈ ਕੇ ਕੈਨੇਡਾ ਤੋਂ ਭਾਰਤ ਆਈ ਤਾਂ ਕਾਸਟਿੰਗ ਏਜੰਸੀਆਂ ਦਾ ਸ਼ਿਕਾਰ ਹੋ ਗਈ 20 ਲੱਖ ਰੁਪਏ ਦਿੱਤੇ ਸਨ ਪਰ ਉਨ੍ਹਾਂ ਏਜੰਸੀਆਂ ਦਾ ਰਵੱਈਆ ਠੀਕ ਨਹੀਂ ਸੀ ਨੋਰਾ ਫਤੇਹੀ ਨੇ ਕਾਸਟਿੰਗ ਏਜੰਸੀਆਂ ਤੋਂ ਪੈਸੇ ਮੰਗੇ ਤਾਂ ਉਨ੍ਹਾਂ ਨੇ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ