ਮਹਿੰਦਰ ਸਿੰਘ ਧੋਨੀ ਦੇ ਕੱਪੜਿਆਂ ਅਤੇ ਫੁੱਟਵੀਅਰ ਬ੍ਰਾਂਡ ਸੇਵਨ ਨੂੰ ਫਰਵਰੀ 2016 ਵਿੱਚ ਲਾਂਚ ਕੀਤਾ ਗਿਆ ਸੀ। ਧੋਨੀ ਕੰਪਨੀ ਦੇ ਫੁੱਟਵੀਅਰ ਬ੍ਰਾਂਡ ਮਾਸਟਰਸਟ੍ਰੋਕ 'ਚ ਪੂਰੀ ਹਿੱਸੇਦਾਰੀ ਦੇ ਮਾਲਕ ਹਨ। ਬਾਕੀ ਦੀ ਹਿੱਸੇਦਾਰੀ ਆਰਐਸ ਸੇਵਨ ਲਾਈਫਸਟਾਈਲ ਕੰਪਨੀ ਕੋਲ ਹੈ।