ਨੁਸਰਤ ਭਰੂਚਾ ਸਟਾਈਲਿਸ਼ ਪਹਿਰਾਵੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ

ਉਸ ਦੇ ਬੋਲਡ ਅਵਤਾਰ ਨੂੰ ਦੇਖ ਕੇ ਪ੍ਰਸ਼ੰਸਕ ਉਸ ਦੀ ਖੂਬਸੂਰਤੀ ਦੇ ਕਾਇਲ ਹੋ ਜਾਂਦੇ ਹਨ

ਹਾਲ ਹੀ 'ਚ ਨੁਸਰਤ ਨੇ ਲੇਟੈਸਟ ਫੋਟੋਸ਼ੂਟ ਨਾਲ ਲੋਕਾਂ ਨੂੰ ਆਪਣਾ ਦੀਵਾਨਾ ਬਣਾ ਦਿੱਤਾ ਹੈ

ਇਨ੍ਹਾਂ ਤਸਵੀਰਾਂ 'ਚ ਉਸ ਦੇ ਕਾਤਲ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਦੀਵਾਨੇ ਹੋ ਗਏ ਹਨ

ਨੁਸਰਤ ਹੌਟ ਤੇ ਸਿਜ਼ਲਿੰਗ ਫੋਟੋਆਂ ਕਾਰਨ ਸੋਸ਼ਲ ਮੀਡੀਆ 'ਤੇ ਸੁਰਖੀਆਂ ਬਟੋਰਦੀ ਹੈ

ਅਦਾਕਾਰਾ ਦੀਆਂ ਤਸਵੀਰਾਂ ਇੰਸਟਾਗ੍ਰਾਮ 'ਤੇ ਪੋਸਟ ਹੁੰਦੇ ਹੀ ਕੁਝ ਹੀ ਮਿੰਟਾਂ 'ਚ ਵਾਇਰਲ ਹੋ ਜਾਂਦੀ ਹੈ

ਹਾਲ ਹੀ 'ਚ ਅਦਾਕਾਰਾ ਨੇ ਇੰਸਟਾਗ੍ਰਾਮ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ

ਇਨ੍ਹਾਂ ਤਸਵੀਰਾਂ 'ਚ ਉਸ ਦਾ ਹੌਟ ਲੁੱਕ ਇੰਟਰਨੈੱਟ ਦਾ ਤਾਪਮਾਨ ਵਧਾ ਰਿਹਾ ਹੈ

ਇਨ੍ਹਾਂ ਤਸਵੀਰਾਂ 'ਚ ਨੁਸਰਤ ਭਰੂਚਾ ਨੇ ਪੀਲੇ ਰੰਗ ਦਾ ਬਾਡੀਕੋਨ ਆਊਟਫਿਟ ਪਾਇਆ ਹੋਇਆ ਹੈ

ਨੁਸਰਤ ਨੇ ਵਾਲਾਂ ਨੂੰ ਬੰਨ੍ਹ ਕੇ, ਈਅਰਰਿੰਗਸ ਪਾ ਕੇ ਤੇ ਹਲਕਾ ਮੇਕਅੱਪ ਕਰਕੇ ਆਪਣੇ ਲੁੱਕ ਪੂਰਾ ਕੀਤਾ

Thanks for Reading. UP NEXT

ਸਿੰਪਲ ਸੂਟ ਪਾ ਕੇ ਅਵਨੀਤ ਕੌਰ ਨੇ ਸਾਦਗੀ ਨਾਲ ਮਚਾਈ ਤਬਾਹੀ

View next story