ਅਦਾਕਾਰਾ ਨੇ ਹਾਲ ਹੀ 'ਚ ਇੰਸਟਾਗ੍ਰਾਮ 'ਤੇ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਇਸ ਤਰ੍ਹਾਂ ਦੀ ਲਾਲ ਰੰਗ ਦੀ ਡਰੈੱਸ ਪਾਰਟੀ 'ਚ ਖੂਬਸੂਰਤ ਦਿਖਣ ਲਈ ਪਰਫੈਕਟ ਹੋਵੇਗੀ।

ਬਾਲੀਵੁੱਡ ਅਦਾਕਾਰਾ ਨੇ ਇਸ ਲਾਲ ਰੰਗ ਦੀ ਡਰੈੱਸ ਨਾਲ ਨਿਊਡ ਮੇਕਅੱਪ ਕੀਤਾ ਹੈ। ਸਾਧਾਰਨ ਲੁੱਕ 'ਚ ਵੀ ਨੁਸਰਤ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਇਸ ਵਾਰ ਤੁਸੀਂ ਵੀ ਪਾਰਟੀ 'ਚ ਜਾਣ ਲਈ ਇਸ ਤਰ੍ਹਾਂ ਤਿਆਰ ਹੋ ਸਕਦੇ ਹੋ। ਨੁਸਰਤ ਭਰੂਚਾ ਨੇ ਆਪਣੇ ਬੋਲਡ ਅੰਦਾਜ਼ ਨਾਲ ਲੋਕਾਂ ਦਾ ਦਿਲ ਜਿੱਤ ਲਿਆ ਹੈ।

ਅਦਾਕਾਰਾ ਆਪਣੇ ਗਲੈਮਰਸ ਅਵਤਾਰ ਨਾਲ ਸੋਸ਼ਲ ਮੀਡੀਆ ਦਾ ਤਾਪਮਾਨ ਵਧਾਉਂਦੀ ਰਹਿੰਦੀ ਹੈ।

ਨੁਸਰਤ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਨੁਸਰਤ ਦੀਆਂ ਇਨ੍ਹਾਂ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਨੁਸਰਤ ਨੇ ਲਾਲ ਰੰਗ ਦੀ ਹੌਟ ਬਾਡੀਕੋਨ ਡਰੈੱਸ ਪਾਈ ਹੋਈ ਹੈ, ਜਿਸ 'ਚ ਉਹ ਆਪਣੇ ਫਿਗਰ ਦਾ ਜਲਵਾ ਦਿਖਾ ਰਹੀ ਹੈ।

ਨੁਸਰਤ ਨੇ ਲਾਲ ਰੰਗ ਦੀ ਹੌਟ ਬਾਡੀਕੋਨ ਡਰੈੱਸ ਪਾਈ ਹੋਈ ਹੈ, ਜਿਸ 'ਚ ਉਹ ਆਪਣੇ ਫਿਗਰ ਦਾ ਜਲਵਾ ਦਿਖਾ ਰਹੀ ਹੈ।