ਓਡੀਸ਼ਾ ਦੇ ਬਾਲਾਸੋਰ ‘ਚ ਵਾਪਰਿਆ ਰੇਲ ਹਾਦਸਾ



ਕੋਰੋਮੰਡਲ ਐਕਸਪ੍ਰੈਸ ਸਮੇਤ 3 ਰੇਲਾਂ ਦੀ ਟਕਰਾਉਣ ਕਰਕੇ ਵਾਪਰਿਆ ਹਾਦਸਾ



ਹਾਦਸੇ ਵਿੱਚ ਹੁਣ ਤੱਕ 238 ਲੋਕਾਂ ਦੀ ਹੋ ਚੁੱਕੀ ਮੌਤ



ਉੱਥੇ ਹੀ 900 ਤੋਂ ਵੱਧ ਲੋਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ



ਫਿਰ ਕੋਰੋਮੰਡਲ ਐਕਸਪ੍ਰੈਸ ਦੀ ਰੇਲਵੇ ਸਟੇਸ਼ਨ ‘ਤੇ ਖੜ੍ਹੀ ਮਾਲਗੱਡੀ ਨਾਲ ਹੋਈ ਟੱਕਰ



2 ਜੂਨ ਦੀ ਸ਼ਾਮ ਨੂੰ ਕਰੀਬ 7 ਵਜੇ ਵਾਪਰਿਆ ਹਾਦਸਾ



ਓਡੀਸ਼ਾ ਵਿੱਚ ਇੱਕ ਦਿਨ ਦੇ ਰਾਸ਼ਟਰੀ ਸੋਗ ਦਾ ਕੀਤਾ ਐਲਾਨ



ਕਈ ਰੇਲਾਂ ਕੀਤੀਆਂ ਗਈਆਂ ਰੱਦ



ਪੀਐਮ ਮੋਦੀ, ਮਮਤਾ ਬੈਨਰਜੀ, ਰਾਹੁਲ ਗਾਂਧੀ, ਨਵੀਨ ਪਟਨਾਇਕ ਸਣੇ ਕਈ ਆਗੂਆਂ ਨੇ ਜਤਾਇਆ ਦੁੱਖ