GST on Subsidised Food: ਜੇ ਕਿਸੇ ਨਿੱਜੀ ਕੰਪਨੀ ਦੇ ਦਫ਼ਤਰ ਵਿੱਚ ਸਟਾਫ਼ ਲਈ ਕੰਟੀਨ(Subsidised Canteen) ਚਲਾਈ ਜਾਂਦੀ ਹੈ, ਤਾਂ ਕਰਮਚਾਰੀਆਂ ਤੋਂ ਸਬਸਿਡੀ ਵਾਲੇ ਖਾਣੇ ਦੀ ਕੀਮਤ 'ਤੇ ਗੁਡਜ਼ ਐਂਡ ਸਰਵਿਸਿਜ਼ ਟੈਕਸ (GST) ਨਹੀਂ ਲਿਆ ਜਾਵੇਗਾ।