ਗਰਮੀਆਂ 'ਚ ਬੱਚੇ ਨੂੰ ਜ਼ਿਆਦਾ ਕੱਪੜੇ ਤੇ ਤੰਗ ਕੱਪੜੇ ਪਾਉਣ ਤੋਂ ਪਰਹੇਜ਼ ਕਰੋ

ਬੱਚੇ ਦੇ ਕਮਰੇ ਦਾ ਵਾਤਾਵਰਨ ਅਤੇ ਤਾਪਮਾਨ ਸਾਧਾਰਨ ਰੱਖੋ

ਬੱਚੇ ਨੂੰ ਕੁਝ ਦੇਰ ਤੱਕ ਬਿਨਾਂ ਕੱਪੜਿਆਂ ਦੇ ਵੀ ਰੱਖੋ

ਜੇਕਰ ਚਮੜੀ ਗਰਮ ਹੈ ਤਾਂ ਇਸ ਨੂੰ ਠੰਡੀ ਪੱਟੀ ਨਾਲ ਠੰਡਾ ਰੱਖਣ ਦੀ ਕੋਸ਼ਿਸ਼ ਕਰੋ

ਠੰਡੇ ਪਾਣੀ ਦੀਆਂ ਬੂੰਦਾਂ ਘਮੌਰੀਆਂ ਵਾਲੀ ਥਾਂ 'ਤੇ ਪਾਓ

ਸੁੱਕੇ ਕੱਪੜੇ ਨਾਲ ਪਸੀਨਾ ਅਤੇ ਤੇਲ ਪੂੰਝੋ

ਡਾਕਟਰ ਦੀ ਸਲਾਹ 'ਤੇ ਰੈਸ਼ਸ ਕਰੀਮ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ

ਬੱਚੇ ਨੂੰ ਤੇਜ਼ ਅਤੇ ਸਿੱਧੀ ਧੁੱਪ ਤੋਂ ਬਚਾਓ