ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦੇ ਪ੍ਰਸ਼ੰਸਕ ਜਿਸ ਦਿਨ ਦਾ ਇੰਤਜ਼ਾਰ ਕਰ ਰਹੇ ਸਨ ਉਹ ਦਿਨ ਦੂਰ ਨਹੀਂ ਹੈ। ਕਿਉਂਕਿ ਅੱਜ ਪਰਿਣੀਤੀ ਚੋਪੜਾ ਰਾਘਵ ਚੱਢਾ ਨਾਲ ਕਾਫੀ ਧੂਮਧਾਮ ਨਾਲ ਮੰਗਣੀ ਕਰਨ ਜਾ ਰਹੀ ਹੈ।