NASA: ਮਸ਼ਹੂਰ ਅਮਰੀਕੀ ਪੁਲਾੜ ਏਜੰਸੀ ਨਾਸਾ ਦੇ ਸੋਲਰ ਪ੍ਰੋਬ ਦਾ ਨਾਂ ਪਾਰਕਰ ਸੋਲਰ ਪ੍ਰੋਬ ਹੈ। ਉਹ ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਹਾਲ ਹੀ 'ਚ ਉਸ ਨੇ ਦੋ ਸ਼ਾਨਦਾਰ ਰਿਕਾਰਡ ਬਣਾਏ ਹਨ। ਜਿਸ ਕਾਰਨ ਦੁਨੀਆ ਹੈਰਾਨ ਰਹਿ ਗਈ ਹੈ।