ਭਾਰਤ ਵਿੱਚ ਤੁਸੀਂ ਵੱਖ-ਵੱਖ ਸ਼ਹਿਰਾਂ ਬਾਰੇ ਸੁਣਿਆ ਹੋਵੇਗਾ



ਕੀ ਤੁਹਾਨੂੰ ਭਾਰਤ ਦੇ ਅਜਿਹੇ ਸ਼ਹਿਰ ਬਾਰੇ ਪਤਾ ਹੈ ਜਿਸ ਨੂੰ ਸ਼ਰਾਬ ਦੇ ਲਈ ਜਾਣਿਆ ਜਾਂਦਾ ਹੈ



ਇਹ ਸ਼ਹਿਰ ਆਪਣੇ ਇੱਥੇ ਦੀ ਸ਼ਰਾਬ ਨੂੰ ਲੈਕੇ ਕਾਫੀ ਮਸ਼ਹੂਰ ਹੈ



ਤਾਂ ਅਸੀਂ ਤੁਹਾਨੂੰ ਦੱਸ ਦਿੰਦੇ ਹਾਂ ਮਹਾਰਾਸ਼ਟਰ ਦੇ ਨਾਸਿਕ ਸ਼ਹਿਰ ਨੂੰ ਸ਼ਰਾਬ ਦੀ ਰਾਜਧਾਨੀ ਕਿਹਾ ਜਾਂਦਾ ਹੈ



ਭਾਰਤ ਵਿੱਚ ਸਭ ਤੋਂ ਵੱਧ ਸ਼ਰਾਬ ਦਾ ਉਤਪਾਦਨ ਨਾਸਿਕ ਸ਼ਹਿਰ ਵਿੱਚ ਕੀਤਾ ਜਾਂਦਾ ਹੈ



ਇਸ ਸ਼ਹਿਰ ਵਿੱਚ ਸ਼ਰਾਬ ਦੇ 52 ਪਲਾਂਟ ਹਨ



ਇੱਥੇ ਕਰੀਬ 8,000 ਏਕੜ ਵਿੱਚ ਅੰਗੂਰ ਦੀ ਖੇਤੀ ਹੁੰਦੀ ਹੈ



ਇਸ ਕਰਕੇ ਇੱਥੇ ਸ਼ਰਾਬ ਬਣਾਉਣ ਲਈ ਵੱਧ ਮਾਤਰਾ ਵਿੱਚ ਅੰਗੂਰ ਮਿਲਦੇ ਹਨ



ਦਰਅਸਲ, ਇੱਥੇ ਦੀ ਮਿੱਟੀ ਵਿੱਚ ਰੈੱਡ ਲੈਟਰਾਈਟ ਪਾਇਆ ਜਾਂਦਾ ਹੈ



ਨਾਸਿਕ ਦੀ ਸੁਲਾ ਘਾਟੀ ਵਿੱਚ ਸ਼ਰਾਬ ਦਾ ਉਤਪਾਦਨ ਕੀਤਾ ਜਾਂਦਾ ਹੈ