ਕੀ ਤੁਸੀਂ ਕਦੇ ਸੋਚਿਆ ਹੈ ਲਾਲ ਰੰਗ ਦਾ ਹੀ ਕਿਉਂ ਹੁੰਦਾ ਗੈਸ ਸਿਲੰਡਰ



ਸਿਲੰਡਰ ਲਾਲ ਹੋਣ ਪਿੱਛੇ ਵੀ 2 ਕਾਰਨ ਹੁੰਦੇ ਹਨ



ਸਭ ਤੋਂ ਪਹਿਲਾ ਕਾਰਨ ਹੈ ਕਿ LPG ਗੈਸ ਬਹੁਤ ਜ਼ਿਆਦਾ ਜਵਨਲਸ਼ੀਲ ਹੁੰਦੀ ਹੈ



ਭਾਵ ਕਿ ਇਸ ਵਿੱਚ ਅੱਗ ਲੱਗਣ ਦੀ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ



ਇਸ ਕਰਕੇ ਇਸ ਤੋਂ ਖਤਰਾ ਵੀ ਰਹਿੰਦਾ ਹੈ, ਕਿਉਂਕਿ ਇਸ ਨਾਲ ਵੱਡਾ ਹਾਦਸਾ ਹੋ ਸਕਦਾ ਹੈ



ਵਿਗਿਆਨ ਦੇ ਹਿਸਾਬ ਨਾਲ ਲਾਲ ਰੰਗ ਦੀ ਵੇਵ ਲੈਂਥ ਸਭ ਤੋਂ ਵੱਧ ਹੁੰਦੀ ਹੈ



ਇਸ ਕਰਕੇ ਇਹ ਰੰਗ ਸਭ ਤੋਂ ਦੂਰ ਤੋਂ ਦੇਖਿਆ ਜਾ ਸਕਦਾ ਹੈ



ਇਹ ਹੀ ਕਾਰਨ ਹੈ ਲਾਲ ਰੰਗ ਦੀ ਵਰਤੋਂ ਖਤਰੇ ਦੇ ਸੰਕੇਤ ਨੂੰ ਦੱਸਣ ਲਈ ਕੀਤਾ ਜਾਂਦੀ ਹੈ



ਇਸ ਲਈ ਐਲਪੀਜੀ ਸਿਲੰਡਰ ਹਮੇਸ਼ਾ ਲਾਲ ਰੰਗ ਦਾ ਹੀ ਹੁੰਦਾ ਹੈ



ਤਾਂ ਕਿ ਐਲਪੀਜੀ ਸਿਲੰਡਰ ਦੀ ਵਰਤੋਂ ਕਰਨ ਵੇਲੇ ਲੋਕ ਸਾਵਧਾਨ ਰਹਿਣ ਤੇ ਕੋਈ ਵੀ ਵੱਡਾ ਹਾਦਸਾ ਨਾ ਹੋਵੇ