ਆਮ ਤੌਰ ‘ਤੇ ਲੋਕਾਂ ਦਾ ਮੰਨਣਾ ਹੈ ਕਿ ਛਿਪਕਲੀ ਦੇ ਕੱਟਣ ਨਾਲ ਮੌਤ ਹੋ ਜਾਂਦੀ ਹੈ



ਇਸ ਨੂੰ ਬਹੁਤ ਹੀ ਜ਼ਹਿਰੀਲਾ ਮੰਨਿਆ ਜਾਂਦਾ ਹੈ



ਪਰ ਇਹ ਤੁਹਾਨੂੰ ਉਦੋਂ ਹੀ ਕੱਟਦੀ ਹੈ ਜਦੋਂ ਤੁਸੀਂ ਇਸ ਨੂੰ ਛੇੜਦੇ ਹੋ



ਛਿਪਕਲੀ ਦੇ ਕੱਟਣ ਨਾਲ ਤੁਹਾਨੂੰ ਸੋਜ, ਦਰਦ ਅਤੇ ਬਲੀਡਿੰਗ ਵੀ ਹੋ ਸਕਦੀ ਹੈ



ਇਸ ਦੇ ਕੱਟਣ ਨਾਲ ਕਿੰਨਾ ਹੁੰਦਾ ਮੌਤ ਦਾ ਖਤਰਾ?



ਇਸ ਦੇ ਕੱਟਣ ਨਾਲ ਦਿੱਕਤ ਹੋ ਸਕਦੀ ਹੈ ਪਰ ਮੌਤ ਨਹੀਂ



ਪਰ ਇਸ ਦੀ ਕੁਝ ਜ਼ਹਿਰੀਲੀਆਂ ਪ੍ਰਜਾਤੀਆਂ ਹਨ, ਜੋ ਕਿ ਖਤਰਨਾਕ ਹੋ ਸਕਦੀ ਹੈ



ਜੇਕਰ ਕਦੇ ਛਿਪਕਲੀ ਕੱਟ ਲਵੇ ਤਾਂ ਤੁਸੀਂ ਇਹ ਉਪਾਅ ਕਰ ਸਕਦੇ ਹੋ



ਕੱਟੀ ਹੋਈ ਥਾਂ ਚੰਗੀ ਤਰ੍ਹਾਂ ਪਾਣੀ ਤੇ ਸਾਬਣ ਨਾਲ ਧੋਵੋ



ਜ਼ਿਆਦਾ ਦਿੱਕਤ ਹੋਵੇ ਤਾਂ ਤੁਰੰਤ ਡਾਕਟਰ ਨੂੰ ਦਿਖਾਓ