ਰੂਸ-ਯੂਕਰੇਨ ਯੁੱਧ ਦੇ ਪੰਜਵੇਂ ਦਿਨ ਸ਼ਾਂਤੀ ਵਾਰਤਾ ਹੋਈ

ਦੋਵੇਂ ਦੇਸ਼ ਬੇਲਾਰੂਸ-ਯੂਕਰੇਨ ਸਰਹੱਦ 'ਤੇ ਮਿਲੇ

ਯੂਕਰੇਨ ਦਾ ਵਫ਼ਦ ਬੇਲਾਰੂਸ ਤੋਂ ਹੈਲੀਕਾਪਟਰ ਰਾਹੀਂ ਮੀਟਿੰਗ 'ਚ ਪਹੁੰਚਿਆ

ਮੀਟਿੰਗਾਂ ਦੌਰਾਨ ਵੀ ਲੜਾਈ ਜਾਰੀ

ਬੈਠਕ 'ਚ ਯੂਕਰੇਨ ਨੇ ਰੂਸ ਤੋਂ ਫੌਜੀਆਂ ਦੀ ਵਾਪਸੀ ਦੀ ਮੰਗ ਕੀਤੀ

ਰੂਸ ਨੇ 36 ਦੇਸ਼ਾਂ ਦੇ ਜਹਾਜ਼ਾਂ ਲਈ ਆਪਣਾ ਹਵਾਈ ਖੇਤਰ ਬੰਦ ਕਰ ਦਿੱਤਾ

ਸੰਯੁਕਤ ਰਾਸ਼ਟਰ ਦੇ ਅਨੁਸਾਰ, ਪੰਜ ਲੱਖ ਤੋਂ ਵੱਧ ਲੋਕਾਂ ਨੇ ਯੂਕਰੇਨ ਛੱਡ ਦਿੱਤਾ

ਰੂਸ ਦੇ ਪ੍ਰਮਾਣੂ ਦਸਤੇ ਨੇ ਅਭਿਆਸ ਸ਼ੁਰੂ ਕੀਤਾ

ਯੂਕਰੇਨ ਵਿੱਚ ਹੁਣ ਤੱਕ 102 ਨਾਗਰਿਕਾਂ ਦੀ ਮੌਤ ਹੋ ਚੁੱਕੀ ਹੈ - UN

ਯੂਕਰੇਨ ਤੋਂ ਭਾਰਤੀ ਵਿਦਿਆਰਥੀਆਂ ਦੀ ਵਾਪਸੀ ਜਾਰੀ