ਉਰਫੀ ਜਾਵੇਦ (Urfi Javed) ਹਮੇਸ਼ਾ ਆਪਣੇ ਫੈਸ਼ਨ ਨੂੰ ਲੈ ਕੇ ਲਾਈਮਲਾਈਟ 'ਚ ਰਹਿੰਦੀ ਉਸ ਨੇ ਫੈਸ਼ਨ ਦੀਆਂ ਸਾਰੀਆਂ ਪਰਿਭਾਸ਼ਾਵਾਂ ਨੂੰ ਬਦਲ ਕੇ ਆਪਣੇ ਲਈ ਨਵੀਂ ਪਰਿਭਾਸ਼ਾ ਸੈੱਟ ਕੀਤੀ ਆਪਣੇ ਸੋਸ਼ਲ ਮੀਡੀਆ 'ਤੇ ਅਜੀਬੋ-ਗਰੀਬ ਕੱਪੜੇ ਪਾ ਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰਦੀ ਰਹਿੰਦੀ Urfi ਉਰਫੀ ਜਾਵੇਦ ਬਿੱਗ ਬੌਸ ਓਟੀਟੀ ਨਾਲ ਚਰਚਾ ਵਿੱਚ ਆਈ ਸੀ ਬਾਅਦ ਉਹ ਹੌਲੀ-ਹੌਲੀ ਇੰਟਰਨੈੱਟ ਸੈਨਸੇਸ਼ਨ ਬਣ ਗਈ। ਖੂਬਸੂਰਤ ਅਦਾਕਾਰਾ Urfi Javed ਦੀਆਂ ਫੋਟੋਜ਼ ਫੈਨਸ ਨੂੰ ਪਸੰਦ ਆਉਂਦਾ Urfi Javed ਦਾ ਸਟਾਇਲਿਸ਼ ਲੁੱਕ ਤਸਵੀਰਾਂ 'ਚ ਦਿਖਿਆ ਗਲੈਮਰਸ ਲੁੱਕ ਦਾ ਜਲਵਾ ਬੇਹੱਦ ਖੂਬਸੂਰਤ ਹੈ Urfi Javed Urfi Javed ਦਾ ਗਲੈਮਰਸ ਅਵਤਾਰ