ਪੀਨਟ ਬਟਰ ਦਾ ਕ੍ਰੇਜ਼ ਲੋਕਾਂ ਵਿੱਚ ਕਾਫੀ ਵੱਧ ਰਿਹਾ ਹੈ



ਪੀਨਟ ਬਟਰ ਦੀ ਵਰਤੋਂ ਸਵੇਰੇ ਨਾਸ਼ਤੇ ਵਿੱਚ ਸਭ ਤੋਂ ਵੱਧ ਕੀਤੀ ਜਾਂਦੀ ਹੈ



ਇਸ ਦਾ ਸੇਵਨ ਸਿਹਤ ਲਈ ਕਾਫੀ ਫਾਇਦੇਮੰਦ ਹੁੰਦਾ ਹੈ



ਪੀਨਟ ਬਟਰ ਨੂੰ ਘੱਟ ਤੋਂ ਘੱਟ ਮਾਤਰਾ ਵਿੱਚ ਖਾਧਾ ਜਾਵੇ ਤਾਂ ਦਿਲ ਦੀ ਸਿਹਤ ਲਈ ਚੰਗਾ ਰਹਿੰਦਾ ਹੈ



ਇਸ ਵਿੱਚ ਵਿਟਾਮਿਨ ਅਤੇ ਮਿਨਰਲ ਤੋਂ ਇਲਾਵਾ ਫੈਟ, ਫਾਈਬਰ ਅਤੇ ਪ੍ਰੋਟੀਨ ਪਾਇਆ ਜਾਂਦਾ ਹੈ



ਭਾਰ ਘਟਾਉਣ ਲਈ ਲੋਕਾਂ ਲਈ ਇਹ ਜ਼ਬਰਦਸਤ ਸਨੈਕ ਹੈ



ਪੀਨਟ ਬਟਰ ਖਾਣ ਨਾਲ ਲੰਮੇ ਸਮੇਂ ਤੱਕ ਭੁੱਖ ਨਹੀਂ ਲੱਗਦੀ ਹੈ



ਪੀਨਟ ਬਟਰ ਡਾਈਬਟੀਜ਼ ਦੇ ਖਤਰੇ ਨੂੰ ਵੀ ਘੱਟ ਕਰਦਾ ਹੈ



ਪੀਨਟ ਬਟਰ ਵਿੱਚ ਕਈ ਪੋਸ਼ਕ ਤੱਤ ਪਾਏ ਜਾਂਦੇ ਹਨ