ਸੌਂਫ ਨੂੰ ਮਸਾਲੇ ਦੇ ਤੌਰ ‘ਤੇ ਵੀ ਵਰਤਿਆ ਜਾਂਦਾ ਹੈ



ਆਓ ਇਸ ਦੇ ਫਾਇਦਿਆਂ ਦੇ ਬਾਰੇ ਵਿੱਚ ਜਾਣਦੇ ਹਾਂ



ਪਾਚਨ ਦੀ ਸਿਹਤ ਲਈ ਅਸਰਦਾਰ ਹੈ



ਐਂਟੀ-ਇਨਫਲੇਮੇਟਰੀ ਗੁਣ ਹੁੰਦੇ ਹਨ



ਐਂਟੀ-ਆਕਸੀਡੈਂਟ ਸੁਰੱਖਿਆ ਦਿੰਦੇ ਹਨ



ਸਾਹ ਨਾਲ ਜੁੜੀਆਂ ਬਿਮਾਰੀਆਂ ਵਿੱਚ ਮਦਦ ਕਰਦੀ ਹੈ



ਹਾਰਮੋਨ ਬੈਲੇਂਸ ਰੱਖਦੀ ਹੈ



ਓਰਲ ਹੈਲਥ ਵਿੱਚ ਫਾਇਦੇਮੰਦ ਹੈ



ਭਾਰ ਘਟਾਉਣ ਵਿੱਚ ਮਦਦ ਕਰਦਾ ਹੈ



ਪੋਸ਼ਕ ਤੱਤਾਂ ਦਾ ਖਜਾਨਾ ਹੈ ਸੌਂਫ