Nagpur Metro: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਾਗਪੁਰ ਮੈਟਰੋ ਦੀ ਸਵਾਰੀ ਦਾ ਆਨੰਦ ਮਾਣਿਆ। ਪੀਐਮ ਮੋਦੀ ਨੇ ਫ੍ਰੀਡਮ ਪਾਰਕ ਤੋਂ ਖਾਪੜੀ ਤੱਕ ਨਾਗਪੁਰ ਮੈਟਰੋ ਦੀ ਸਵਾਰੀ ਲਈ ਨਾਗਪੁਰ ਮੈਟਰੋ ਦੇ ਫਰੀਡਮ ਪਾਰਕ ਸਟੇਸ਼ਨ ਤੋਂ ਆਪਣੀ ਟਿਕਟ ਖਰੀਦੀ।