Himanshi Khurana Wishes Asim Riaz Eid: ਭਾਰਤ 'ਚ ਈਦ-ਉਲ-ਫਿਤਰ ਇਸ ਸਾਲ 11 ਅਪ੍ਰੈਲ ਨੂੰ ਮਨਾਈ ਜਾ ਰਹੀ ਹੈ। ਇਸ ਖਾਸ ਮੌਕੇ ਹਰ ਕੋਈ ਇੱਕ ਦੂਜੇ ਨੂੰ ਚੰਦ ਮੁਬਾਰਕ ਅਤੇ ਈਦ ਮੁਬਾਰਕ ਕਹਿ ਕੇ ਵਧਾਈ ਦਿੰਦਾ ਹੈ।