Sidhu Moose Wala: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਬਾਅਦ ਵੀ ਉਨ੍ਹਾਂ ਦੇ ਗੀਤਾਂ ਦੇ ਹਰ ਪਾਸੇ ਚਰਚੇ ਹੁੰਦੇ ਹਨ। ਪ੍ਰਸ਼ੰਸਕ ਅੱਜ ਵੀ ਕਲਾਕਾਰ ਦੇ ਗੀਤਾਂ ਉੱਪਰ ਨੱਚਦੇ ਹੋਏ ਨਜ਼ਰ ਆਉਂਦੇ ਹਨ।
ABP Sanjha

Sidhu Moose Wala: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਬਾਅਦ ਵੀ ਉਨ੍ਹਾਂ ਦੇ ਗੀਤਾਂ ਦੇ ਹਰ ਪਾਸੇ ਚਰਚੇ ਹੁੰਦੇ ਹਨ। ਪ੍ਰਸ਼ੰਸਕ ਅੱਜ ਵੀ ਕਲਾਕਾਰ ਦੇ ਗੀਤਾਂ ਉੱਪਰ ਨੱਚਦੇ ਹੋਏ ਨਜ਼ਰ ਆਉਂਦੇ ਹਨ।

ਜਿੱਥੇ ਮਰਹੂਮ ਗਾਇਕ ਦੀ ਯਾਦ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਜਾਂਦੀ ਹੈ, ਉੱਥੇ ਹੀ ਕਲਾਕਾਰ ਦੇ ਗੀਤਾਂ ਰਾਹੀਂ ਹਰ ਕਿਸੇ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ।
ABP Sanjha

ਜਿੱਥੇ ਮਰਹੂਮ ਗਾਇਕ ਦੀ ਯਾਦ ਪ੍ਰਸ਼ੰਸਕਾਂ ਨੂੰ ਭਾਵੁਕ ਕਰ ਜਾਂਦੀ ਹੈ, ਉੱਥੇ ਹੀ ਕਲਾਕਾਰ ਦੇ ਗੀਤਾਂ ਰਾਹੀਂ ਹਰ ਕਿਸੇ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ।

ਪਰ ਅੱਜ ਅਸੀ ਤੁਹਾਨੂੰ ਕਲਾਕਾਰ ਦੇ ਆਖਰੀ ਗੀਤ ਬਾਰੇ ਦੱਸਣ ਜਾ ਰਹੇ ਹਾਂ, ਜਿਸ ਵਿੱਚ ਉਨ੍ਹਾਂ ਖੁਦ ਆਪਣੀ ਮੌਤ ਦੀ ਭਵਿੱਖਬਾਣੀ ਕੀਤੀ ਸੀ।
ABP Sanjha

ਪਰ ਅੱਜ ਅਸੀ ਤੁਹਾਨੂੰ ਕਲਾਕਾਰ ਦੇ ਆਖਰੀ ਗੀਤ ਬਾਰੇ ਦੱਸਣ ਜਾ ਰਹੇ ਹਾਂ, ਜਿਸ ਵਿੱਚ ਉਨ੍ਹਾਂ ਖੁਦ ਆਪਣੀ ਮੌਤ ਦੀ ਭਵਿੱਖਬਾਣੀ ਕੀਤੀ ਸੀ।

ਦਰਅਸਲ, ਬਹੁਤੇ ਲੋਕਾਂ ਦਾ ਇਹੀ ਮੰਨਣਾ ਸੀ ਕਿ ਸਿੱਧੂ ਮੂਸੇਵਾਲਾ ਜੋ ਲਿਖਦਾ ਤੇ ਗਾਉਂਦਾ ਸੀ ਉਹ ਸੱਚ ਹੋ ਜਾਂਦਾ ਸੀ।
ABP Sanjha

ਦਰਅਸਲ, ਬਹੁਤੇ ਲੋਕਾਂ ਦਾ ਇਹੀ ਮੰਨਣਾ ਸੀ ਕਿ ਸਿੱਧੂ ਮੂਸੇਵਾਲਾ ਜੋ ਲਿਖਦਾ ਤੇ ਗਾਉਂਦਾ ਸੀ ਉਹ ਸੱਚ ਹੋ ਜਾਂਦਾ ਸੀ।

ABP Sanjha

ਅਜਿਹਾ ਹੀ ਕੁਝ ਕਲਾਕਾਰ ਦੇ ਆਖਰੀ ਗੀਤ 'ਦਿ ਲਾਸਟ ਰਾਈਡ' ਅਤੇ '295' ਬੋਲ ਵੀ ਸੱਚ ਹੋਏ। ਦੱਸ ਦਈਏ ਕਿ ਸਿੱਧੂ ਮੂਸੇਵਾਲਾ ਨੇ ਆਪਣੇ ਸੰਗੀਤ ਸਫਰ 'ਚ ਜਿੰਨੇ ਵੀ ਗੀਤ ਗਾਏ ਹਨ,

ABP Sanjha

ਪਹਿਲੇ ਗੀਤ ਤੋਂ ਲੈ ਕੇ ਉਨ੍ਹਾਂ ਦੇ ਦੇਹਾਂਤ ਮਗਰੋਂ ਰਿਲੀਜ਼ ਹੋਣ ਵਾਲੇ ਸਾਰੇ ਗੀਤ ਸੁਪਰਹਿੱਟ ਹੋਏ ਹਨ। ਇੰਨਾਂ ਹੀ ਨਹੀਂ ਸਿੱਧੂ ਦੇ ਗੀਤ ਬਿਲਬੋਰਡ 'ਤੇ ਵੀ ਛਾਏ ਰਹਿੰਦੇ ਹਨ।

ABP Sanjha

ਕਾਬਿਲੇਗੌਰ ਹੈ ਕਿ ਸਿੱਧੂ ਮੂਸੇਵਾਲਾ ਨੇ ਆਪਣੀ ਮੌਤ ਤੋਂ ਪਹਿਲਾਂ 2 ਗੀਤ ਰਿਲੀਜ਼ ਕੀਤੇ ਸੀ। ਸਿੱਧੂ ਦੇ ਆਖਰੀ ਗੀਤ 'ਦਿ ਲਾਸਟ ਰਾਈਡ' ਤੇ '295' ਗੀਤ ਰਿਲੀਜ਼ ਕੀਤੇ।

ABP Sanjha

ਇਨ੍ਹਾਂ ਗੀਤਾਂ ਨੂੰ ਲੈ ਫੈਨਜ਼ ਨੂੰ ਲੱਗਦਾ ਹੈ ਕਿ ਇਹ ਗੀਤ ਸਿੱਧੂ ਮੂਸੇਵਾਲਾ ਦੀ ਮੌਤ ਨਾਲ ਸਬੰਧਿਤ ਹਨ।

ABP Sanjha

ਸਿੱਧੂ ਮੂਸੇਵਾਲਾ ਦੇ ਇਸ ਗੀਤ ਨਾਂ ਜਿਥੇ '295' ਹੈ, ਉਥੇ ਹੀ ਦੂਜੇ ਜੇਕਰ ਸਿੱਧੂ ਮੂਸੇਵਾਲਾ ਦੀ ਜ਼ਿੰਦਗੀ ਆਖਰੀ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਮੂਸੇਵਾਲਾ ਆਪਣੀ ਗੱਡੀ 'ਚ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ, ਜੋ ਕਿ ਉਨ੍ਹਾਂ ਦੀ ਲਾਸਟ ਰਾਈਡ ਸੀ।

ਇਸ ਤੋਂ ਇਲਾਵਾ 295 ਦੀ ਗੱਲ ਕਰੀਏ ਤਾਂ 29 ਮਈ 2022, ਯਾਨਿ ਕਿ 29-5-2022 ਨੂੰ ਸਿੱਧੂ ਮੂਸੇਵਾਲਾ ਇਸ ਫਾਨੀ ਸੰਸਾਰ ਤੋਂ ਅਲਵਿਦਾ ਹੋ ਗਏ।

ਇਸੇ ਲਈ ਜ਼ਿਆਦਾਤਰ ਲੋਕਾਂ ਦਾ ਮੰਨਣਾ ਹੈ ਕਿ ਸਿੱਧੂ ਆਪਣੀ ਮੌਤ ਦੀ ਖ਼ੁਦ ਹੀ ਭਵਿੱਖਬਾਣੀ ਕਰਕੇ ਗਿਆ ਸੀ।