ਪੂਜਾ ਹੇਗੜੇ ਫੈਸ਼ਨ ਸਟੇਟਮੈਂਟਸ ਨਾਲ ਪ੍ਰਸ਼ੰਸਕਾਂ ਨੂੰ ਆਪਣੀ ਖੂਬਸੂਰਤੀ ਦਾ ਲੋਹਾ ਮਨਵਾਉਂਦੀ ਰਹਿੰਦੀ ਹੈ ਜਦੋਂ ਵੀ ਅਦਾਕਾਰਾ ਤਸਵੀਰਾਂ ਪੋਸਟ ਕਰਦੀ ਹੈ ਤਾਂ ਲੋਕ ਉਸ ਦੀ ਤਾਰੀਫ ਕਰਦੇ ਨਹੀਂ ਥੱਕਦੇ ਪੂਜਾ ਹਮੇਸ਼ਾ ਹੀ ਆਪਣੀਆਂ ਬੋਲਡ ਤੇ ਗਲੈਮਰਸ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ ਅਦਾਕਾਰਾ ਨੇ ਬਹੁਤ ਹੀ ਘੱਟ ਸਮੇਂ ਵਿੱਚ ਲੋਕਾਂ ਵਿੱਚ ਇੱਕ ਖਾਸ ਪਹਿਚਾਣ ਬਣਾ ਲਈ ਹੈ ਹੁਣ ਹਾਲ ਹੀ 'ਚ ਪੂਜਾ ਨੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਪ੍ਰਸ਼ੰਸਕਾਂ ਵਿਚਾਲੇ ਸ਼ੇਅਰ ਕੀਤੀਆਂ ਹਨ ਇਨ੍ਹਾਂ ਤਸਵੀਰਾਂ 'ਚ ਪੂਜਾ ਹੇਗੜੇ ਨੇ ਸਫੇਦ ਰੰਗ ਦੀ ਸਿੰਗਲ ਸਲੀਵਲੈੱਸ ਡਰੈੱਸ ਪਾਈ ਹੋਈ ਹੈ ਇਸ ਲੁੱਕ 'ਚ ਅਦਾਕਾਰਾ ਪੂਜਾ ਹੇਗੜੇ ਕਾਫੀ ਖੂਬਸੂਰਤ ਲੱਗ ਰਹੀ ਹੈ ਅਭਿਨੇਤਰੀ ਨੇ ਖੁੱਲ੍ਹੇ ਘੁੰਗਰਾਲੇ ਵਾਲ ਤੇ ਹਲਕੇ ਮੇਕਅਪ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ ਪੂਜਾ ਹੇਗੜੇ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਇੰਸਟਾਗ੍ਰਾਮ 'ਤੇ ਉਨ੍ਹਾਂ ਦੀ ਫੈਨ ਫਾਲੋਇੰਗ ਲਿਸਟ ਕਾਫੀ ਲੰਬੀ ਹੈ