ਲੇਟੈਸਟ ਫੋਟੋਸ਼ੂਟ ਨਾਲ ਪੂਨਮ ਨੇ ਉਡਾਏ ਸਭ ਦੇ ਹੋਸ਼

Controversial ਲਾਈਫ ਲਈ ਜਾਣੀ ਜਾਂਦੀ ਹੈ ਪੂਨਮ

ਲੇਟੈਸਟ ਫੋਟੋਸ਼ੂਟ ਨੇ ਲਗਾਈ ਫਾਇਰ

ਇਹ ਫੋਟੋਜ਼ ਸੋਸ਼ਲ ਮੀਡੀਆ 'ਤੇ ਹੋਈਆਂ ਵਾਇਰਲ

ਸੜਕ 'ਤੇ ਕਰਵਾਇਆ ਫੋਟੋਸ਼ੂਟ

ਕਾਫੀ ਦਮਦਾਰ ਹੈ ਪੂਨਮ ਪਾਂਡੇ ਦਾ ਬਿਕਨੀ ਕਲੈਕਸ਼ਨ

ਪੂਨਮ ਨੇ ਕਈ ਨਾਰਮਲ ਫਿਲਮਾਂ 'ਚ ਕੀਤਾ ਹੈ ਕੰਮ

ਪੂਨਮ ਨੇ ਸਾਲ 2013 'ਚ ਆਪਣੇ ਫਿਲਮ ਕਰੀਅਰ ਦੀ ਕੀਤੀ ਸੀ ਸ਼ੁਰੂਆਤ

ਉਹਨਾਂ ਦੀ ਪਹਿਲੀ ਫਿਲਮ ਦਾ ਨਾਮ ਸੀ ਨਸ਼ਾ

ਦ ਜਰਨੀ ਆਫ ਕਰਮਾ 'ਚ ਸ਼ਕਤੀ ਕਪੂਰ ਨਾਲ ਆਈ ਸੀ ਨਜ਼ਰ


ਫਿਲਮ ਗਲਤੀ ਸਿਰਫ ਤੁਮਹਾਰੀ 'ਚ ਪੂਨਮ ਪਾਂਡੇ ਅਤੇ ਰਵੀ ਯਾਦਵ ਸਨ ਲੀਡ ਰੋਲ 'ਚ