ਪ੍ਰੇਮਾਨੰਦ ਮਹਾਰਾਜ ਨੇ ਸਫਲਤਾਂ ਦੀਆਂ ਕਈ ਗੱਲਾਂ ਦੱਸੀਆਂ ਹਨ ਸਫਲਤਾਂ ਦੀਆਂ ਕਈ ਗੱਲਾਂ ‘ਚ ਉਨ੍ਹਾਂ ਨੇ ਕਈ ਗੱਲਾਂ ਨੂੰ ਤਿਆਗਣ ਦੀ ਗੱਲ ਆਖੀ ਹੈ ਜਿਨ੍ਹਾਂ ਗੱਲਾਂ ਨੂੰ ਪਿੱਛੇ ਛੱਡ ਕੇ ਅੱਗ ਵਧਣ ਨਾਲ ਇਨਸਾਨ ਸਫਲਤਾ ਪ੍ਰਾਪਤ ਕਰਦਾ ਹੈ ਆਓ ਜਾਣਦੇ ਹਾਂ ਪ੍ਰੇਮਾਨੰਦ ਮਹਾਰਾਜ ਦੀਆਂ ਉਹ ਗੱਲਾਂ, ਜਿਨ੍ਹਾਂ ਨੂੰ ਅਪਨਾਉਣਾ ਬਹੁਤ ਜ਼ਰੂਰੀ ਹੈ ਇਨਸਾਨ ਨੂੰ ਕਦੇ ਲਾਲਚ ਨਹੀਂ ਕਰਨਾ ਚਾਹੀਦਾ ਹੈ, ਲਾਲਚ ਮਨੁੱਖ ਨੂੰ ਬਰਬਾਦ ਕਰ ਦਿੰਦਾ ਹੈ ਜੇਕਰ ਤੁਹਾਡੇ ਮਨ ਵਿੱਚ ਗੁੱਸਾ ਆਏ ਤਾਂ ਉਸ ਨੂੰ ਤੁਰੰਤ ਮਨ ਵਿੱਚੋਂ ਕੱਢ ਦਿਓ, ਉਹ ਤੁਹਾਡੀ ਬਰਬਾਦੀ ਦਾ ਕਾਰਨ ਬਣ ਸਕਦਾ ਹੈ ਜੇਕਰ ਤੁਸੀਂ ਪਰੇਸ਼ਾਨ ਇਨਸਾਨ ਨੂੰ ਤਕਲੀਫ ਦਿੰਦੇ ਹੋ ਤਾਂ ਤੁਹਾਡੀ ਬਰਬਾਦੀ ਹੋਣੀ ਪੱਕੀ ਹੈ ਜੇਕਰ ਤੁਸੀਂ ਕਿਸੇ ਦੀ ਮਦਦ ਕਰ ਸਕਦੇ ਹੋ ਤਾਂ ਜ਼ਰੂਰ ਕਰੋ