ਆਕਾਸਾ ਅੰਬਾਨੀ ਅਤੇ ਸ਼ਲੋਕਾ ਅੰਬਾਨੀ ਅੱਜ ਮੁੰਬਈ ਵਿੱਚ ਆਪਣੇ ਬੇਟੇ ਪ੍ਰਿਥਵੀ ਦਾ ਜਨਮਦਿਨ ਮਨਾ ਰਹੇ ਹਨ। ਇਸ ਮੌਕੇ 'ਤੇ ਉਨ੍ਹਾਂ ਨੂੰ ਵਧਾਈ ਦੇਣ ਲਈ ਕਈ ਸਿਤਾਰੇ ਪਹੁੰਚ ਰਹੇ ਹਨ।