Happy Birthday Prithvi Shaw : ਵੈਸਟਇੰਡੀਜ਼ ਖਿਲਾਫ਼ ਡੈਬਿਊ ਕਰਨ ਵਾਲੇ ਟੀਮ ਇੰਡੀਆ ਦੇ ਬੱਲੇਬਾਜ਼ ਪ੍ਰਿਥਵੀ ਸ਼ਾਅ ਦਾ ਜਨਮ 9 ਨਵੰਬਰ 1999 ਨੂੰ ਹੋਇਆ ਸੀ।