ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅੱਜ ਆਪਣਾ 40ਵਾਂ ਜਨਮਦਿਨ ਮਨਾ ਰਹੀ ਹੈ

ਪ੍ਰਿਯੰਕਾ ਇੱਕ ਗਲੋਬਲ ਸੈਲੀਬ੍ਰਿਟੀ ਹੈ, ਉਨ੍ਹਾਂ ਨੇ ਨਾ ਸਿਰਫ ਬਾਲੀਵੁੱਡ ਸਗੋਂ ਹਾਲੀਵੁੱਡ 'ਚ ਵੀ ਆਪਣੀ ਪ੍ਰਤਿਭਾ ਦਾ ਸਬੂਤ ਦਿੱਤਾ ਹੈ

ਸਾਲ 2000 'ਚ ਮਿਸ ਵਰਲਡ ਦਾ ਖਿਤਾਬ ਜਿੱਤਣ ਤੋਂ ਬਾਅਦ ਪ੍ਰਿਯੰਕਾ ਨੇ ਫਿਲਮਾਂ ਵੱਲ ਰੁਖ਼ ਕੀਤਾ

ਪ੍ਰਿਯੰਕਾ ਫਿਲਮ ਅੰਦਾਜ਼ ਵਿੱਚ ਨਜ਼ਰ ਆਈ, ਜਿਸ ਲਈ ਉਸਨੂੰ 2004 ਵਿੱਚ ਬੈਸਟ ਫੀਮੇਲ ਡੈਬਿਊ ਲਈ ਫਿਲਮਫੇਅਰ ਅਵਾਰਡ ਵੀ ਮਿਲਿਆ

2004 'ਚ 'ਮੁਝਸੇ ਸ਼ਾਦੀ ਕਰੋਗੀ' ਵਰਗੀ ਰੋਮਾਂਟਿਕ ਕਾਮੇਡੀ 'ਚ ਕੰਮ ਕਰਨ ਤੋਂ ਬਾਅਦ ਪ੍ਰਿਯੰਕਾ ਫਿਲਮ 'ਐਤਰਾਜ਼' 'ਚ ਨਜ਼ਰ ਆਈ

ਇਸ ਫਿਲਮ ਵਿੱਚ ਪ੍ਰਿਯੰਕਾ ਇੱਕ ਨੈਗੇਟਿਵ ਰੋਲ ਵਿੱਚ ਨਜ਼ਰ ਆਈ ਅਤੇ ਇਸ ਰੋਲ ਨੇ ਉਸਦੇ ਕਰੀਅਰ ਨੂੰ ਬੁਲੰਦੀਆਂ 'ਤੇ ਪਹੁੰਚਾ ਦਿੱਤਾ।

ਪ੍ਰਿਅੰਕਾ ਨੂੰ ਨੈਗੇਟਿਵ ਰੋਲ ਵਿੱਚ ਬੈਸਟ ਪਰਫਾਰਮੈਂਸ ਲਈ ਫਿਲਮਫੇਅਰ ਅਵਾਰਡ ਮਿਲਿਆ

2008 'ਚ ਆਈ ਫਿਲਮ 'ਫੈਸ਼ਨ' ਪ੍ਰਿਯੰਕਾ ਲਈ ਟਰਨਿੰਗ ਪੁਆਇੰਟ ਸਾਬਤ ਹੋਈ ਅਤੇ ਇਸ ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਉਹ ਬਾਲੀਵੁੱਡ ਦੀਆਂ ਟਾਪ ਅਭਿਨੇਤਰੀਆਂ ਦੀ ਸੂਚੀ 'ਚ ਸ਼ਾਮਲ ਹੋ ਗਈ

2018 `ਚ ਪ੍ਰਿਯੰਕਾ ਨੇ ਅਮਰੀਕਨ ਪੌਪ ਸਿੰਗਰ ਨਿੱਕ ਜੌਨਸ ਨਾਲ ਵਿਆਹ ਕੀਤਾ

2022 `ਚ ਪ੍ਰਿੰਯਕਾ ਦੇ ਘਰ ਸੈਰੋਗੇਸੀ ਦੁਆਰਾ ਇੱਕ ਨੰਨ੍ਹੀ ਪਰੀ ਨੇ ਜਨਮ ਲਿਆ।