ਨੀਰੂ ਬਾਜਵਾ ਨੇ ਸਾਦਗੀ ਨਾਲ ਫੈਨਜ਼ ਨੂੰ ਬਣਾਇਆ ਦੀਵਾਨਾ

ਨੀਰੂ ਆਏ ਦਿਨ ਆਪਣੀਆਂ ਤਸਵੀਰਾਂ ਸ਼ੇਅਰ ਕਰਦੀ ਹੈ

ਡੈਨਿਮ ਅਤੇ ਵ੍ਹਾਈਟ ਸ਼ਰਟ 'ਚ ਨੀਰੂ ਨੇ ਦਿਲ ਪੋਜ਼

ਨੀਰੂ ਫੇਮਸ ਪੰਜਾਬੀ ਅਦਾਕਾਰਾ ਹੈ

ਉਹ ਪੰਜਾਬੀ ਫਿਲਮਾਂ ਦੇ ਨਾਲ ਟੀਵੀ ਇੰਡੱਸਟਰੀ 'ਚ ਵੀ ਕੰਮ ਕਰ ਚੁੱਕੀ ਹੈ

ਨੀਰੂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ

ਦੇਖੋ ਨੀਰੂ ਦੇ ਕਾਤਲਾਨਾ ਪੋਜ਼

ਸਮਾਈਲ ਨਾਲ ਫੈਨਜ਼ ਨੂੰ ਬਣਾਇਆ ਦੀਵਾਨਾ


ਸ਼ਾਰਟ ਡ੍ਰੈੱਸ 'ਚ ਨੀਰੂ ਦਾ ਨਿਰਾਲਾ ਅਵਤਾਰ



ਬਲੂ ਡ੍ਰੈੱਸ 'ਚ ਨੀਰੂ ਲੱਗੀ ਬਲਾ ਦੀ ਖੂਬਸੂਰਤ