ਅਦਰਕ ਹਰ ਘਰ 'ਚ ਮੌਜੂਦ ਹੁੰਦਾ ਹੈ, ਪਰ ਬਹੁਤ ਘੱਟ ਲੋਕ ਦੇ ਚਮਤਕਾਰੀ ਔਸ਼ਧੀ ਗੁਣ ਜੲਣਦੇ ਹੋਣਗੇ। ਇਸ ਵਿੱਚ ਬਹੁਤ ਸਾਰੇ ਫਾਈਬਰ, ਵਿਟਾਮਿਨ, ਕੁਦਰਤੀ ਐਂਟੀਬਾਇਓਟਿਕਸ ਅਤੇ ਹੋਰ ਗੁਣ ਹੁੰਦੇ ਹਨ ਜਿਨ੍ਹਾਂ ਦੀ ਵਰਤੋਂ ਸਾਡਾ ਸਰੀਰ ਕਰ ਸਕਦਾ ਹੈ। ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਦਿਲ ਦੇ ਰੋਗੀਆਂ ਲਈ ਫਾਇਦੇਮੰਦ ਦਿਮਾਗ ਲਈ ਫਾਇਦੇਮੰਦ ਫਲੂ ਨੂੰ ਦੂਰ ਰੱਖਣ 'ਚ ਫਾਇਦੇਮੰਦ ਮਾਈਗਰੇਨ ਦੇ ਦਰਦ 'ਚ ਮਦਦਗਾਰ ਚਮੜੀ ਲਈ ਫਾਇਦੇਮੰਦ