ਪੰਜਾਬ 'ਚ ਆਮ ਆਦਮੀ ਪਾਰਟੀ ਨੇ ਕੀਤਾ ਕਲੀਨ ਸਵੀਪ

92 ਸੀਟਾਂ ਨਾਲ ਹੁੰਝਾ ਫੇਰ ਜਿੱਤ ਕੀਤੀ ਦਰਜ

ਸੰਗਰੂਰ ਵਿੱਚ ਸੀਐਮ ਉਮੀਦਵਾਰ ਭਗਵੰਤ ਮਾਨ ਨੇ ਵੱਡੀ ਜਿੱਤ ਕੀਤੀ ਦਰਜ



ਮਾਲਵਿਕਾ ਸੂਦ ਸਮੇਤ ਸਿੱਧੂ ਮੂਸੇਵਾਲਾ ਵੀ ਹਾਰ ਗਏ

ਮਜੀਠੀਆ, ਸਿੱਧੂ, ਕੈਪਟਨ , ਚੰਨੀ ਵਰਗੇ ਦਿੱਗਜਾਂ ਨੂੰ ਹਰਾਇਆ

'ਆਪ' ਉਮੀਦਵਾਰਾਂ ਨੇ ਵੱਡੇ ਦਿੱਗਜਾਂ ਨੂੰ ਦਿੱਤੀ ਮਾਤ ਦਿੱਤੀ

'ਆਪ' ਉਮੀਦਵਾਰਾਂ ਨੇ ਵੱਡੇ ਦਿੱਗਜਾਂ ਨੂੰ ਦਿੱਤੀ ਮਾਤ ਦਿੱਤੀ

ਖਟਕੜਕਲਾਂ 'ਚ ਹੋਵੇਗਾ 'ਆਪ' ਸਰਕਾਰ ਦਾ ਸਹੁੰ ਚੁੱਕ ਸਮਾਗਮ

ਭਗਵੰਤ ਮਾਨ ਨੇ ਪੰਜਾਬੀਆਂ ਦਾ ਕੀਤਾ ਧੰਨਵਾਦ

ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਆਪ ਉਮੀਦਵਾਰ ਨੇ ਹਰਾਇਆ