ਕੌਣ ਹੈ ਚੰਨੀ ਨੂੰ 37 ਹਜ਼ਾਰ ਵੋਟਾਂ ਨਾਲ ਹਰਾਉਣ ਵਾਲਾ ਲਾਭ ਸਿੰਘ ਉਗੋਕੇ

ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ 'ਚ ਆਮ ਆਦਮੀ ਪਾਰਟੀ ਜ਼ਬਰਦਸਤ ਬਹੁਮਤ ਨਾਲ ਸਰਕਾਰ ਬਣਾਈ ਹੈ

ਕੌਣ ਹੈ ਚੰਨੀ ਨੂੰ 37 ਹਜ਼ਾਰ ਵੋਟਾਂ ਨਾਲ ਹਰਾਉਣ ਵਾਲਾ ਲਾਭ ਸਿੰਘ ਉਗੋਕੇ

ਇਨ੍ਹਾਂ ਚੋਣਾਂ ਵਿੱਚ ਕਈ ਦਿੱਗਜ ਉਮੀਦਵਾਰ 'ਆਪ' ਦੀ ਇਹ ਸੁਨਾਮੀ 'ਚ ਉੱਡ ਗਏ ਹਨ, ਜਿਸ 'ਚ ਚਰਨਜੀਤ ਸਿੰਘ ਚੰਨੀ ਦਾ ਨਾਂਅ ਵੀ ਹੈ

ਕੌਣ ਹੈ ਚੰਨੀ ਨੂੰ 37 ਹਜ਼ਾਰ ਵੋਟਾਂ ਨਾਲ ਹਰਾਉਣ ਵਾਲਾ ਲਾਭ ਸਿੰਘ ਉਗੋਕੇ

ਭਦੌੜ ਸੀਟ ਤੋਂ ਮੁੱਖ ਮੰਤਰੀ ਚੰਨੀ ਨੂੰ 37 ਹਜ਼ਾਰ ਤੋਂ ਵੱਧ ਵੋਟਾਂ ਨਾਲ ਲਾਭ ਸਿੰਘ ਉਗੋਕੇ ਨੇ ਹਰਾਇਆ

ਕੌਣ ਹੈ ਚੰਨੀ ਨੂੰ 37 ਹਜ਼ਾਰ ਵੋਟਾਂ ਨਾਲ ਹਰਾਉਣ ਵਾਲਾ ਲਾਭ ਸਿੰਘ ਉਗੋਕੇ

ਪੰਜਾਬ ਦੇ ਮੁੱਖ ਮੰਤਰੀ ਨੂੰ ਮੋਬਾਈਲ ਰਿਪੇਅਰ ਦੀ ਦੁਕਾਨ 'ਤੇ ਕੰਮ ਕਰਨ ਵਾਲੇ ਵਿਅਕਤੀ ਨੇ ਹਰਾਇਆ ਹੈ

ਕੌਣ ਹੈ ਚੰਨੀ ਨੂੰ 37 ਹਜ਼ਾਰ ਵੋਟਾਂ ਨਾਲ ਹਰਾਉਣ ਵਾਲਾ ਲਾਭ ਸਿੰਘ ਉਗੋਕੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਲਾਭ ਸਿੰਘ ਉਗੋਕੇ ਦੀ ਚੱਲ-ਅਚੱਲ ਜਾਇਦਾਦ ਬਾਰੇ ਜਾਣ ਕੇ ਵੀ ਤੁਸੀਂ ਹੈਰਾਨ ਹੋ ਜਾਓਗੇ

ਕੌਣ ਹੈ ਚੰਨੀ ਨੂੰ 37 ਹਜ਼ਾਰ ਵੋਟਾਂ ਨਾਲ ਹਰਾਉਣ ਵਾਲਾ ਲਾਭ ਸਿੰਘ ਉਗੋਕੇ

ਚੋਣ ਹਲਫ਼ਨਾਮੇ ਵਿੱਚ ਲਾਭ ਸਿੰਘ ਉਗੋਕੇ ਨੇ ਆਪਣੀ ਜਾਇਦਾਦ ਵਜੋਂ ਇੱਕ ਹੀਰੋ ਹੌਂਡਾ ਮੋਟਰਸਾਈਕਲ ਦਾ ਜ਼ਿਕਰ ਕੀਤਾ

ਕੌਣ ਹੈ ਚੰਨੀ ਨੂੰ 37 ਹਜ਼ਾਰ ਵੋਟਾਂ ਨਾਲ ਹਰਾਉਣ ਵਾਲਾ ਲਾਭ ਸਿੰਘ ਉਗੋਕੇ

ਦੱਸ ਦਈਏ ਕਿ ਲਾਭ ਸਿੰਘ ਉਗੋਕੇ ਨੇ ਦੱਸਿਆ ਕਿ ਉਸ ਨੇ ਇਹ ਮੋਟਰਸਾਈਕਲ ਕਰੀਬ 8 ਸਾਲ ਪਹਿਲਾਂ ਖਰੀਦਿਆ ਸੀ

ਕੌਣ ਹੈ ਚੰਨੀ ਨੂੰ 37 ਹਜ਼ਾਰ ਵੋਟਾਂ ਨਾਲ ਹਰਾਉਣ ਵਾਲਾ ਲਾਭ ਸਿੰਘ ਉਗੋਕੇ

ਟਿਕਟ ਮਿਲਣ ਤੋਂ ਬਾਅਦ ਲਾਭ ਸਿੰਘ ਉਗੋਕੇ ਨੇ ਦਾਅਵਾ ਕੀਤਾ ਸੀ ਕਿ ਉਹ ਮੁੱਖ ਮੰਤਰੀ ਚੰਨੀ ਨੂੰ ਹਰਾ ਕੇ ਇਤਿਹਾਸ ਰਚਣਗੇ