ਪੰਜਾਬ ਚੋਣਾਂ 2027 ਲਈ AAP ਦੀ ਪਹਿਲੀ ਲਿਸਟ ਭਲਕੇ 31 ਅਕਤੂਬਰ ਨੂੰ ਆ ਸਕਦੀ ਹੈ।

Published by: ਸ਼ੰਕਰ ਦਾਸ

CM ਭਗਵੰਤ ਮਾਨ ਨੇ ਦੁਪਹਿਰ 12 ਵਜੇ ਉਮੀਦਵਾਰਾਂ ਦੀ ਲਿਸਟ ਜਾਰੀ ਹੋਣ ਬਾਰੇ ਦਿੱਤੀ ਜਾਣਕਾਰੀ।

Published by: ਸ਼ੰਕਰ ਦਾਸ

ਦਿੱਲੀ 'ਚ ਅਰਵਿੰਦ ਕੇਜਰੀਵਾਲ ਤੇ CM ਮਾਨ ਦੀ ਮੌਜੂਦਗੀ 'ਚ ਹੋਈ ਅਹਿਮ ਮੀਟਿੰਗ।

Published by: ਸ਼ੰਕਰ ਦਾਸ

ਪਹਿਲੀ ਲਿਸਟ 'ਚ ਕਰੀਬ 20 ਉਮੀਦਵਾਰਾਂ ਦੇ ਨਾਂ ਹੋਣ ਦੀ ਸੰਭਾਵਨਾ।

Published by: ਸ਼ੰਕਰ ਦਾਸ

ਕੁਝ ਮੌਜੂਦਾ ਮੰਤਰੀਆਂ ਤੇ ਵਿਧਾਇਕਾਂ ਨੂੰ ਪਹਿਲੀ ਲਿਸਟ 'ਚ ਮਿਲ ਸਕਦੀ ਹੈ ਜਗ੍ਹਾ।

Published by: ਸ਼ੰਕਰ ਦਾਸ

30 ਤੋਂ 40 ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟੇ ਜਾਣ ਦੀ ਚਰਚਾ।

Published by: ਸ਼ੰਕਰ ਦਾਸ

ਲੋਕਾਂ ਦੇ ਸਰਵੇਖਣ ਅਤੇ ਵਿਧਾਇਕਾਂ ਦੀ ਕਾਰਗੁਜ਼ਾਰੀ ਦੇ ਆਧਾਰ 'ਤੇ ਮਿਲਣਗੀਆਂ ਟਿਕਟਾਂ : CM ਭਗਵੰਤ ਮਾਨ

Published by: ਸ਼ੰਕਰ ਦਾਸ

ਭਲਕੇ PAC ਦੀ ਮੀਟਿੰਗ 'ਚ ਉਮੀਦਵਾਰਾਂ ਦੇ ਨਾਵਾਂ 'ਤੇ ਲੱਗ ਸਕਦੀ ਹੈ ਅੰਤਿਮ ਮੋਹਰ।

Published by: ਸ਼ੰਕਰ ਦਾਸ

AAP ਚੋਣ ਜ਼ਾਬਤਾ ਲਾਗੂ ਹੋਣ ਤੋਂ ਪਹਿਲਾਂ ਹੀ ਉਮੀਦਵਾਰ ਐਲਾਨਣ ਦੀ ਤਿਆਰੀ 'ਚ

Published by: ਸ਼ੰਕਰ ਦਾਸ

ਪਾਰਟੀ ਪਿਛਲੇ 5 ਸਾਲਾਂ ਦੇ ਵਿਕਾਸ ਕਾਰਜਾਂ ਦੇ ਆਧਾਰ 'ਤੇ ਮੰਗੇਗੀ ਵੋਟਾਂ : CM ਮਾਨ

Published by: ਸ਼ੰਕਰ ਦਾਸ