ਅਕਤੂਬਰ ਦਾ ਮਹੀਨਾ ਖ਼ਤਮ ਹੋਣ ਵਾਲਾ ਹੈ ਅਤੇ ਕੁਝ ਹੀ ਦਿਨਾਂ ਵਿੱਚ ਨਵੰਬਰ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ

ਇਸ ਦੇ ਨਾਲ ਹੀ ਛੁੱਟੀਆਂ ਦੀ ਝੜੀ ਵੀ ਲੱਗਣ ਵਾਲੀ ਹੈ

Published by: ਜਸਵੀਰ ਕੌਰ

ਇਸ ਕਰਕੇ ਤੁਹਾਨੂੰ ਦੱਸ ਦਿੰਦੇ ਹਾਂ ਕਿ ਨਵੰਬਰ ਦੇ ਮਹੀਨੇ ਵਿੱਚ ਕਦੋਂ-ਕਦੋਂ ਸਕੂਲ ਅਤੇ ਕਾਲਜ ਬੰਦ ਰਹਿਣਗੇ

Published by: ਜਸਵੀਰ ਕੌਰ

1 ਨਵੰਬਰ, 2026 ਨੂੰ ਐਤਵਾਰ
1 ਨਵੰਬਰ, 2026 (ਐਤਵਾਰ): ਹਰਿਆਣਾ ਵਿੱਚ ਹਰਿਆਣਾ ਦਿਵਸ ਦੀ ਛੁੱਟੀ ਰਹੇਗੀ

Published by: ਜਸਵੀਰ ਕੌਰ

8 ਨਵੰਬਰ, 2026 (ਐਤਵਾਰ): ਦੀਵਾਲੀ
9 ਨਵੰਬਰ, 2026 (ਸੋਮਵਾਰ): ਵਿਸ਼ਵਕਰਮਾ ਦਿਵਸ
9 ਨਵੰਬਰ, 2026 (ਸੋਮਵਾਰ): ਗੋਵਰਧਨ ਪੂਜਾ (ਕਈ ਰਾਜਾਂ ਵਿੱਚ)

Published by: ਜਸਵੀਰ ਕੌਰ

11 ਨਵੰਬਰ, 2026 (ਬੁੱਧਵਾਰ): ਭਾਈ ਦੂਜ (ਕਈ ਰਾਜਾਂ ਵਿੱਚ)
14 ਨਵੰਬਰ, 2026 (ਸ਼ਨੀਵਾਰ): ਬਾਲ ਦਿਵਸ

Published by: ਜਸਵੀਰ ਕੌਰ

14 ਨਵੰਬਰ, 2026 (ਸ਼ਨੀਵਾਰ): ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ
15 ਨਵੰਬਰ, 2026 (ਐਤਵਾਰ): ਛੱਠ ਪੂਜਾ (ਕਈ ਰਾਜਾਂ ਵਿੱਚ)

Published by: ਜਸਵੀਰ ਕੌਰ

15 ਨਵੰਬਰ, 2026 (ਐਤਵਾਰ): ਝਾਰਖੰਡ ਸਥਾਪਨਾ ਦਿਵਸ
16 ਨਵੰਬਰ, 2026 (ਸੋਮਵਾਰ): ਸਰਦਾਰ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ

Published by: ਜਸਵੀਰ ਕੌਰ

16 ਨਵੰਬਰ, 2026 (ਸੋਮਵਾਰ): ਵੀਰਾਂਗਨਾ ਉਦਾ ਦੇਵੀ ਸ਼ਹੀਦੀ ਦਿਵਸ (ਉੱਤਰ ਪ੍ਰਦੇਸ਼ ਵਿੱਚ)
22 ਨਵੰਬਰ, 2026: ਐਤਵਾਰ ਦੀ ਛੁੱਟੀ

Published by: ਜਸਵੀਰ ਕੌਰ

24 ਨਵੰਬਰ, 2026 (ਮੰਗਲਵਾਰ): ਗੁਰੂ ਨਾਨਕ ਜਯੰਤੀ / ਕਾਰਤਿਕ ਪੂਰਨਿਮਾ / ਗੁਰੂ ਤੇਗ ਬਹਾਦਰ ਸ਼ਹੀਦੀ ਦਿਵਸ
29 ਨਵੰਬਰ, 2026: ਐਤਵਾਰ ਦੀ ਛੁੱਟੀ

Published by: ਜਸਵੀਰ ਕੌਰ