ਪੰਜਾਬੀ ਕੁੜੀ ਸਰਗੁਣ ਮਹਿਤਾ ਦੀ 'ਦੇਸੀ ਲੁੱਕ' ਨੇ ਲੁੱਟਿਆ ਦਿਲ
ਆਪਣਾ ਦੁਪੱਟਾ ਲਹਿਰਾਉਂਦੇ ਹੋਏ ਸਰਗੁਣ ਨੇ ਆਪਣੀਆਂ ਅਦਾਵਾਂ ਨਾਲ ਲੋਕਾਂ ਦਾ ਦਿਲ ਜਿੱਤ ਲਿਆ
ਇਸ ਲੁੱਕ ਦੇ ਨਾਲ ਸਰਹੁਣ ਨੇ ਹੇਅਰਸਟਾਈਲ ਨੂੰ ਪੌਨੀਟੇਲ ਨਾਲ ਪੂਰਾ ਕੀਤਾ
ਅਸੈਸਰੀਜ਼ ਦੀ ਗੱਲ ਕਰੀਏ ਤਾਂ ਸਰਗੁਣ ਨੇ ਪਿੰਕ ਸੂੱਟ ਦੇ ਨਾਲ ਵਾਈਟ ਪਰਲ ਦੇ ਈਅਰ ਰਿੰਗਸ ਪਾਏ
ਇਸ ਸਮੇਂ ਸਰਗੁਣ ਆਪਣੇ ਕਰੀਅਰ ਦੀਆਂ ਉਚਾਈਆਂ 'ਤੇ ਹੈ
ਸਰਗੁਣ ਮਹਿਤਾ ਅਤੇ ਐਮੀ ਵਿਰਕ ਪੰਜਾਬੀ ਇੰਡਸਟਰੀ 'ਤੇ ਛਾਏ ਹੋਏ ਹਨ