Diljit Dosanjh Has a crush on This Star: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ।
ABP Sanjha

Diljit Dosanjh Has a crush on This Star: ਪੰਜਾਬੀ ਗਾਇਕ ਦਿਲਜੀਤ ਦੋਸਾਂਝ ਸੰਗੀਤ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ।

ਕੋਚੈਲਾ ਗੂਰੁ ਆਪਣੇ ਹਰ ਅੰਦਾਜ਼ ਦੇ ਚੱਲਦੇ ਸੋਸ਼ਲ ਮੀਡੀਆ ਉੱਪਰ ਸੁਰਖੀਆਂ ਬਟੋਰਦਾ ਹੈ। ਗੱਲ ਜੇਕਰ ਦੋਸਾਂਝਾਵਾਲੇ ਦੀ ਨਿੱਜੀ ਜ਼ਿੰਦਗੀ ਦੀ ਕਰਿਏ ਤਾਂ ਉਹ ਉਸ ਨੂੰ ਪ੍ਰਾਈਵੇਟ ਹੀ ਰੱਖਦੇ ਹਨ।
ABP Sanjha

ਕੋਚੈਲਾ ਗੂਰੁ ਆਪਣੇ ਹਰ ਅੰਦਾਜ਼ ਦੇ ਚੱਲਦੇ ਸੋਸ਼ਲ ਮੀਡੀਆ ਉੱਪਰ ਸੁਰਖੀਆਂ ਬਟੋਰਦਾ ਹੈ। ਗੱਲ ਜੇਕਰ ਦੋਸਾਂਝਾਵਾਲੇ ਦੀ ਨਿੱਜੀ ਜ਼ਿੰਦਗੀ ਦੀ ਕਰਿਏ ਤਾਂ ਉਹ ਉਸ ਨੂੰ ਪ੍ਰਾਈਵੇਟ ਹੀ ਰੱਖਦੇ ਹਨ।

ਹਾਲਾਂਕਿ ਦਿਲਜੀਤ ਦੋਸਾਂਝ ਜਦੋਂ ਵੀ ਕਿਸੇ ਸ਼ੋਅ ਦਾ ਹਿੱਸਾ ਬਣੇ ਹਨ, ਤਾਂ ਉਨ੍ਹਾਂ ਆਪਣੇ ਦਿਲ ਦੀ ਗੱਲ ਪ੍ਰਸ਼ੰਸਕਾਂ ਦੇ ਸਾਹਮਣੇ ਖੁੱਲ੍ਹ ਕੇ ਰੱਖੀ ਹੈ।
ABP Sanjha

ਹਾਲਾਂਕਿ ਦਿਲਜੀਤ ਦੋਸਾਂਝ ਜਦੋਂ ਵੀ ਕਿਸੇ ਸ਼ੋਅ ਦਾ ਹਿੱਸਾ ਬਣੇ ਹਨ, ਤਾਂ ਉਨ੍ਹਾਂ ਆਪਣੇ ਦਿਲ ਦੀ ਗੱਲ ਪ੍ਰਸ਼ੰਸਕਾਂ ਦੇ ਸਾਹਮਣੇ ਖੁੱਲ੍ਹ ਕੇ ਰੱਖੀ ਹੈ।

ਇਸ ਵਿਚਾਲੇ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਖੂਬਸੂਰਤ ਹਸੀਨਾ ਬਾਰੇ ਜੋ ਦਿਲਜੀਤ ਦੋਸਾਂਝ ਦੀ ਕ੍ਰਸ਼ ਹੈ।
ABP Sanjha

ਇਸ ਵਿਚਾਲੇ ਅਸੀ ਤੁਹਾਨੂੰ ਦੱਸਣ ਜਾ ਰਹੇ ਹਾਂ ਉਸ ਖੂਬਸੂਰਤ ਹਸੀਨਾ ਬਾਰੇ ਜੋ ਦਿਲਜੀਤ ਦੋਸਾਂਝ ਦੀ ਕ੍ਰਸ਼ ਹੈ।

ABP Sanjha

ਦਰਅਸਲ, ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ 'ਚ ਆਪਣੇ ਗੀਤਾਂ ਅਤੇ ਅਦਾਕਾਰੀ ਨਾਲ ਪਛਾਣ ਬਣਾਉਣ ਵਾਲੇ ਦਿਲਜੀਤ ਦੋਸਾਂਝ ਨੇ ਇਸ ਚੈਟ ਸ਼ੋਅ 'ਚ ਦੱਸਿਆ ਕਿ ਹਾਲੀਵੁੱਡ ਸਟਾਰ ਕਾਇਲੀ ਜੇਨਰ ਉਨ੍ਹਾਂ ਦੀ ਕ੍ਰਸ਼ ਹੈ।

ABP Sanjha

ਹਾਲਾਂਕਿ ਇੱਕ ਇੰਟਰਵਿਊ ਵਿੱਚ ਦਿਲਜੀਤ ਨੇ ਕਰੀਨਾ ਕਪੂਰ ਨੂੰ ਵੀ ਆਪਣਾ ਕ੍ਰਸ਼ ਦੱਸਿਆ ਸੀ।

ABP Sanjha

ਦਿਲਜੀਤ ਨੇ ਇਹ ਵੀ ਦੱਸਿਆ ਸੀ ਕਿ ਉਨ੍ਹਾਂ ਨੂੰ ਪੰਜਾਬੀ ਗਾਇਕਾ ਨੀਰੂ ਬਾਜਵਾ ਕਾਇਲੀ ਜੇਨਰ ਵਾਂਗ ਦਿਖਦੀ ਹੈ। ਉਸ ਦੌਰਾਨ ਲੋਕਾਂ ਦਾ ਇਹੀ ਕਹਿਣਾ ਸੀ ਇਸ ਲਈ ਪਹਿਲਾ ਨੀਰੂ ਬਾਜਵਾ ਨਾਲ ਕਈ ਫਿਲਮਾਂ ਕਰਦੇ ਸੀ।

ABP Sanjha

ਕਾਬਲਿੇਗੌਰ ਹੈ ਕਿ ਦਿਲਜੀਤ ਦੋਸਾਂਝ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਨਾਲ ਕਈ ਫਿਲਮਾਂ ਵਿੱਚ ਨਜ਼ਰ ਆ ਚੁੱਕੇ ਹਨ।

ABP Sanjha

ਜਿਹਨੇ ਮੇਰਾ ਦਿਲ ਲੁੱਟਿਆ, ਜੱਟ ਐਂਡ ਜੂਲੀਅਟ, ਜੱਟ ਐਂਡ ਜੂਲੀਅਟ 2, ਸਰਦਾਰ ਜੀ, ਜੱਟ ਰੋਮਾਂਟਿਕ ਵਰਗੀਆਂ ਕਈ ਫਿਲਮਾਂ ਵਿੱਚ ਇਸ ਜੋੜੀ ਨੂੰ ਦੇਖਿਆ ਜਾ ਚੁੱਕਿਆ ਹੈ।

ABP Sanjha

ਵਰਕਫਰੰਟ ਦੀ ਗੱਲ ਕਰਿਏ ਤਾਂ ਦਿਲਜੀਤ ਦੋਸਾਂਝ ਜਲਦ ਹੀ ਫਿਲਮ ਅਮਰ ਸਿੰਘ ਚਮਕੀਲਾ ਵਿੱਚ ਦਿਖਾਈ ਦੇਣਗੇ। ਇਸ ਫਿਲਮ ਵਿੱਚ ਉਨ੍ਹਾਂ ਨਾਲ ਪਰਿਣੀਤੀ ਚੋਪੜਾ ਅਹਿਮ ਭੂਮਿਕਾ ਵਿੱਚ ਦਿਖਾਈ ਦੇੇਵੇਗੀ।